ਸੱਚਾ ਸੌਦਾ: ਪੰਜ ਸੰਤ: ਸਤਿਗੁਰੂ ਕਬੀਰ, ਸਤਿਗੁਰੂ ਰਵਿਦਾਸ ਸਤਿਗੁਰੂ ਤਿਰਲੋਚਨ ਸਤਿਗੁਰੂ ਸੈਨ ਅਤੇ ਸਤਿਗੁਰੂ ਧੰਨਾ ਜੀ । ਚੂੜਕਾਣਾ ।

ਸੱਚਾ ਸੌਦਾ: ਪੰਜ ਸੰਤ: ਸਤਿਗੁਰੂ ਕਬੀਰ, ਸਤਿਗੁਰੂ ਰਵਿਦਾਸ ਸਤਿਗੁਰੂ ਤਿਰਲੋਚਨ ਸਤਿਗੁਰੂ ਸੈਨ ਅਤੇ ਸਤਿਗੁਰੂ ਧੰਨਾ ਜੀ । ਚੂੜਕਾਣਾ ।
________________________________________
.
ਮਸ਼ੁਹੂਰ ਲੇਖਿਕ, ਇਤਹਾਸਕਾਰ, ਉੱਚ ਕੋਟੀ ਦਾ ਵਕੀਲ ਡਾ: ਲੇਖ ਰਾਜ ਪਰਵਾਨਾ ਜੀ ਪ੍ਰਸਿੱਧ ਇਤਹਾਸਿਕ ਕਾਰ, ਬਹੁਤ ਹੀ ਜਾਣੀ ਪਹਿਚਾਣੀ ਹਸਤੀ ਹੈ । ਦਰਜਨ ਤੋਂ ਵੀ ਵਧ ਕਿਤਾਬਾਂ ਲਿਖ ਚੁਕੇ ਨੇ, ਪਰ ਹੁਣ ਇਸ ਨਾਸ਼ਵਾਨ ਸੰਸਾਰ ਵਿਚ ਨਹੀਂ ਹਨ ।
.
ਪਹਿਲੀ ਗੋਸਟੀ: ਡਾ: ਲੇਖ ਰਾਜ ਪਰਵਾਨਾ ਆਪਣੀ ਪੀ ਐੱਚ ਡੀ ਦੀ ਖੋਜ ਖੁਦ ਜਾ ਕੇ ਉਨ੍ਹਾਂ ਨੇ ਉਹਨਾਂ ਇਤਹਾਸਿਕ ਅਸਥਾਨ ਦਾ ਮੁਆਇਨਾ ਕੀਤਾ ਜਿਹੜੇ ਭਾਰਤ ਵਿਚ ਹਨ ਅਤੇ ਜੋ ਪੁਰਾਤਨ ਦਸਤਾਵੇਜ ਉਹਨਾਂ ਨੂੰ ਉਪਲਭਦ ਹੋਏ ਉਹਨਾਂ ਦੇ ਅਧਾਰਤ ਇਸ ਪ੍ਰਤੱਖ ਪ੍ਰਮਾਣ ਅਤੇ ਸਬੂਤ ਹਨ । ਉਹਨਾਂ ਦੀ ਪ੍ਰਸਿੱਧ ਰਚਨਾ "ਸ੍ਰੀ ਗੁਰੂ ਰਵਿਦਾਸ ਜੀਵਨ ਅਤੇ ਕਿਰਤਾਂ" ਜੋ ਕਿ 1993 ਵਿੱਚ ਸ੍ਰੀ ਗੁਰੂ ਰਵਿਦਾਸ ਸਭਾ ਯੂਨਾਈਟਡ ਕਿੰਗਡਮ ਵਲੋਂ ਪ੍ਰਕਾਸ਼ਤ ਕਾਰਵਾਈ ਗਈ ਸੀ ਇਸ ਵੁੱਚੋਂ ਕੁਝ ਤੱਥ ਆਪ ਸਭ ਨਾਲ ਸਾਂਝੇ ਕੀਤੇ ਜਾ ਰਹੇ ਹਨ ।
.
ਡਾ: ਲੇਖ ਰਾਜ ਪਰਵਾਨਾ ਆਪਣੀ ਪੀ ਐੱਚ ਡੀ ਦੀ ਰਚਨਾ "ਸ੍ਰੀ ਗੁਰੂ ਰਵਿਦਾਸ ਜੀਵਨ ਅਤੇ ਕਿਰਤਾਂ" ਪਨਾ 117 ਤੇ ਇਉ ਲਿੱਖਦੇ ਹਨ ।  
.
ਪਹਿਲੀ ਗੋਸਟੀ: ਚੂੜਕਾਣਾ ( ਨਨਕਾਣਾ ਸਾਹਿਬ ) ਵਿਖੇ ਉਦੋਂ ਹੋਈ ਜਦੋਂ ਗੁਰੂ ਨਾਨਕ ਅਜੇ ਕਿਸ਼ੋਰ ਅਵਸਥਾ ਵਿਚ ਸਨ । ਪੰਜ ਸੰਤ: ਸਤਿਗੁਰੂ ਕਬੀਰ, ਸਤਿਗੁਰੂ ਰਵਿਦਾਸ ਸਤਿਗੁਰੂ ਤਿਰਲੋਚਨ ਸਤਿਗੁਰੂ ਸੈਨ ਅਤੇ ਸਤਿਗੁਰੂ ਧੰਨਾ ਜੀ ਅਤੇ ਧਰਮ ਪ੍ਰਚਾਰ ਹਿੱਤ ਪੰਜਾਬ ਆਏ ਸਨ । ਗੁਰੂ ਨਾਨਕ ਦੇਵ ਜੀ ਨੇ ਜਿਹੜੇ ਵਿੱਚ ਰੁਪਏ ਆਪਣੇ ਪਿਤਾ ਮਹਿਤਾ ਕਾਲੂ ਜੀ ਪਾਸੋਂ ਵਪਾਰ ਲਈ ਪ੍ਰਾਪਤ ਕੀਤੇ ਸਨ ਉਹ ਇਨ੍ਹਾਂ ਸੰਤਾ ਦੀ ਸੇਵਾ ਤੇ ਹੀ ਲਾ ਕੇ ਸੱਚਾ ਸੌਦਾ ਕੀਤਾ ਸੀ ਅਤੇ ਸੰਤਾ ਦਾ ਅਸ਼ੀਰਵਾਦ ਪ੍ਰਾਪਤ ਕੀਤੀ ਸੀ ।
.
ਦੂਜੀ ਗੋਸਟੀ: ਬਾਬਾ ਜੀ ਦੀ ਸੰਤ ਸਤਿਗੁਰੂ ਰਵਿਦਾਸ ਜੀ ਦੀ ਉਸ ਸਮੇ ਹੋਈ ਜਦੋਂ ਸੰਤ ਰਵਿਦਾਸ ਜੀ ਆਪਣੇ ਹੋਰ ਸੰਤ- ਸਾਥੀਆਂ ਨਾਲ ਉਤਰੀ ਭਾਰਤ ਦਾ ਦੋਰਾ ਕਰਦੇ ਕਰਦੇ ਬਾਰਾਂ ਵਰ੍ਹੇ ਬਾਅਦ ਦੁਬਾਰਾ ਪੰਜਾਬ ਆਏ ਸਨ। ਆਪਣੇ ਮਿੱਤਰਾਂ, ਸ਼ਰਧਾਲੂਆਂ, ਸੰਤਾਂ ਭਗਤਾਂ ਨੂੰ ਮਿਲਦੇ ਮਿਲਾਂਦੇ ਉਸ ਸੁਲਤਾਨਪੁਰ ਲੋਧੀ ਪੁਜੇ। ਸੰਤ ਘਾਟ ਗੁਰਦੁਆਰੇ ਵਾਲੀ ਸਥਾਨ ਤੇ ਸੰਤ ਸਮਾਗਮ ਹੋਣਾ ਨੀਯਤ ਸੀ । ਪਨਾ ਉਹੀ 117 "ਸ੍ਰੀ ਗੁਰੂ ਰਵਿਦਾਸ ਜੀਵਨ ਅਤੇ ਕਿਰਤਾਂ" ।
.
ਤੀਜੀ ਗੋਸਟੀ: "ਕਾਸ਼ੀ ਵਿਚ ਗੋਪਾਲਦਾਸ ਦੀ ਬਗੀਚੀ ਵਿਚ, ਜਿਥੇ ਹੁਣ ਗੁਰੂ ਕਾ ਬਾਗ ਗੁਰਦੁਆਰਾ ਹੈ, ਸੰਤ ਕਬੀਰ ਅਤੇ ਸੰਤ ਰਵਿਦਾਸ ਨਾਲ ਕੀਤੀ ਅਤੇ ਭਗਤੀ ਅੰਦੋਲਨ ਨੂੰ ਮਾਨਵੀ ਹਿਤ ਲਈ ਸਹੀ ਲੀਹਾਂ ਤੇ ਚਲਾਉਣ ਲਈ ਯੋਜਨਾ ਤਿਆਰ ਵੀ ਕੀਤੀ । ਇਸਤੋਂ ਬਾਅਦ ਸੰਤਾਂ ਦੀ ਮਹਿਫ਼ਲ ਵੀ ਲਗੀ । ਸੰਤਾਂ ਦੀ ਮਹਿਫ਼ਲ ਦੇ ਮੁਖ ਸੰਤ ਰਵਿਦਾਸ ਨਾਲ ਸਵਿਸਥਾਰ ਧਾਰਮਿਕ ਅਤੇ ਆਤਮਿਕ ਮਾਮਲਿਆ ਤੇ ਵਿਚਾਰ ਵਿਟਾਂਦਰਾ ਹੋਇਆ ਅਤੇ ਅਗਾਮੀ ਧਾਰਮਿਕ - ਸਮਾਜਿਕ ਸਰਗਰਮੀਆਂ ਦੀ ਰੂਪ ਰੇਖਾ ਤਿਆਰ ਇਸੇ ਤੀਜੇ ਸੰਤ-ਸਮਾਗਮ ਵਿਚ ਉਲੀਕੀ ਗਈ। ਪਨਾ 120 "ਸ੍ਰੀ ਗੁਰੂ ਰਵਿਦਾਸ ਜੀਵਨ ਅਤੇ ਕਿਰਤਾਂ" ।
.
ਦੂਜਾ ਪ੍ਰਕਾਸ਼ਤ ਮੂਲ ਸਰੋਤ ਸ੍ਰੀ ਗੁਰ ਗਰੰਥ ਸਾਹਿਬ ਵਿਚ ਪ੍ਰਕਾਸ਼ਤ 40 ਸ਼ਬਦ ਇਕ ਸਲੋਕ । ਇਹ ਬਾਣੀ ਗੁਰੂ ਨਾਨਕ ਸਾਹਿਬ ਨੂੰ ਉਸ ਸਮੇ ਪ੍ਰਾਪਤ ਹੋਈ ਜਦੋਂ ਬਨਾਰਸ ਵਿਚ ਸੰਤ ਸਤਿਗੁਰੂ ਰਵਿਦਾਸ ਗੁਰੂ ਨਾਨਕ ਨਾਲ ਗੋਸ਼ਟੀ ਹੋਈ। ਬਨਾਰਸ ਦੀ ਉਦਾਸੀ ਸਮੇ ਗੁਰੂ ਨਾਨਕ ਸਾਹਿਬ ਨੇ ਦੂਜੇ ਹੋਰ ਸੰਤ ਕਵੀਆਂ ਦੀ ਰਚਨਾਵਾਂ ਵੀ ਪ੍ਰਾਪਤ ਕੀਤੀਆਂ ਜੋ ਬਾਅਦ ਵਿਚ 'ਪੋਥੀ ਸਾਹਿਬ' ਦੇ ਰੂਪ ਵਿਚ ਸੰਕਲਿਤ ਹੋਈਆਂ । ਪਨਾ 23 "ਸ੍ਰੀ ਗੁਰੂ ਰਵਿਦਾਸ ਜੀਵਨ ਅਤੇ ਕਿਰਤਾਂ" ।
.
ਇਓ ਪ੍ਰਤੀਤ ਹੁੰਦਾ ਹੈ ਨਾਨਕ ਜੀ ਮਹਲਾ ਪਹਿਲਾ ਜੀ ਨੇ ਇਹ ਇਲਾਹੀ ਸ਼ਬਦ ਉਸੇ ਸੰਤ ਸਮਾਗਮ ਸੱਚਾ ਸੌਦਾ ਕੀਤਾ ਸੀ ਅਤੇ ਸੰਤਾ ਦਾ ਅਸ਼ੀਰਵਾਦ ਪ੍ਰਾਪਤ ਕੀਤੀ ਸੀ ।
.
This is the faith which inspired Nanuk. Nanuk Mahla Pehla Ji explains: "O Siblings of Destiny, become the dust of the feet of the humble Saints. In the Society of the Saints, the Guru is found. He is the Treasure of Liberation, the Source of all good fortune Without the Guru, this pollution is not removed."
.
ਭਾਈ ਰੇ ਸੰਤ ਜਨਾ ਕੀ ਰੇਣੁ॥ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ॥
भाई रे संत जना की रेणु ॥संत सभा गुरु पाईऐ मुकति पदारथु धेणु ॥
________________________________________
.
ਸਿਰੀਰਾਗੁ ਮਹਲੁ ੧ ॥ ਨਾਨੁਕ ਜੀ ਇਲਾਹੀ ਵਾਣੀ / ਬਾਣੀ ਦੀ ਰਚਨਾ ਕਰਦੇ ਇਓ ਕਥਨ ਕਰਦੇ ਨੇ, ਧਿਆਨ ਜਗਾ ਰਹੇ ਨੇ, ਜੋ ਵੀ ਸਚ ਜਾਨਣ ਦੇ ਚਾਹਵਾਨ ਨੇ? ਉਹ ਇਲਾਹੀ ਸਚ ਜਾਣ ਸਕਦੇ ਨੇ । ਨਾਨੁਕ ਵਾਣੀ / ਬਾਣੀ ਮਹਲ ੧ ਜੀ ਦਾ ਇਹ ਸਬਦ ਪਨਾ 18 ਗੁਰੂ ਗਰੰਥ ਜੀ ਦੇ ਤੇ ਬਿਰਾਜਮਾਨ ਹੈ ਅੰਕਤ ਹੈ । ਆਪ ਸਭ ਦੇ ਸਨਮੁਖ ਹੈ ਆਪ ਸਭ ਨਾਲ ਸਾਂਝ ਪਾਈ ਜਾ ਰਹੀ ਹੈ ਇਸ ਸਬਦ ਦੀ ਸ਼ੁਰੁਆਤ ਮੰਗਲਾ ਚਰਨ ਨਾਲ ਇਸ ਪ੍ਰਕਾਰ ਹੈ:
.
ਕੂੜ ਸੰਸਾਰ, ਸ਼ੂਕਰ ਵਿਰਤੀ ਵਾਲੇ ਲੋਕ, ਕੁ ਧਰਮੀ ਲੋਕ, ਅਧਰਮੀ, ਲੋਕ, ਮਾਇਆਧਾਰੀ ਲੋਕ, ਇਹ ਸਭ ਦੇ ਸਭ ਇਕ ਪਾਸੇ, ਇਕ ਪਾਸੇ ਨਾਨੁਕ ਜੀ, ਕੂੜ ਸੰਸਾਰ, ਸ਼ੂਕਰ ਵਿਰਤੀ ਵਾਲੇ ਲੋਕ,, ਇਹ ਕਹਿ ਰਹੇ ਨੇ ਕਿ ਨਾਨੁਕ ਜੀ ਦਾ ਕੋਈ ਦੁਨਿਆਵੀ ਗੁਰੂ / ਸਤਿਗੁਰੂ ਨਹੀਂ । ਇਹ ਬਿਲਕੁਲ ਨਾਨੁਕ ਜੀ ਦੀ ਮੰਸ਼ਾ ਦੇ ਉਲਟ ਕਿਤਾਬਾਂ ਲਿਖਦੇ ਨੇ, ਉਲਟ ਕਥਾ ਕਰਦੇ ਨੇ, ਇਕ ਦੂਜੇ ਨੂੰ ਗੁਮਰਾਹ ਕਰਦੇ ਨੇ, ਉਲਟ ਗੋਸ਼ਟੀਆਂ ਕਰਦੇ ਨੇ । ਇਕ ਪਾਸੇ ਨਾਨੁਕ ਜੀ, ਦੂਜੇ ਪਾਸੇ ਕੂੜ ਸੰਸਾਰ, ਸ਼ੂਕਰ ਵਿਰਤੀ ਵਾਲੇ ਲੋਕ, ਇਹ ਸਭ ਦੇ ਸਭ ਇਕ ਪਾਸੇ । ਨਾਨੁਕ ਜੀ ਇਸ ਕੂੜ ਸੰਸਾਰ ਦੇ, ਸ਼ੂਕਰ ਵਿਰਤੀ ਵਾਲੇ ਲੋਕਾਂ ਦੇ ਉਲਟ ਇਉਂ:-
.
ੴ ਸਤਿਗੁਰ ਪ੍ਰਸਾਦਿ ॥ ਰਾਗੁ ਸਿਰੀਰਾਗੁ ਮਹਲਾ ਪਹਿਲਾ ੧ ਘਰੁ ੧ ॥
ੴ सतिगुर प्रसादि ॥रागु सिरीरागु महला पहिला १ घरु १ ॥
One Universal Creator God. By The Grace Of The True Guru: Raag Siree Raag, MehlaPehla, First House:
.
ਜੋ ਵੀ ਸਚ ਜਾਨਣ ਦੇ ਚਾਹਵਾਨ ਨੇ? ਉਹ ਇਲਾਹੀ ਸਚ ਜਾਣ ਸਕਦੇ ਨੇ । ਸਚ ਜਾਣ ਸਕਦੇ ਹੋ ਪਹਿਲਾਂ ਇਕਾਗਰ ਹੋਣਾ ਅਤਿਆਂਤ ਜਰੂਰੀ ਹੈ । ਆਪਣੇ ਹਰ ਸਬਦ ਵਿਚ ਆਪਣੇ ਪਰਾਣਾ ਤੋ ਵੀ ਵਧ ਪਿਆਰੇ ਸਤਿਗੁਰੂ ਸੰਤ ਦੀ ਵਡਿਆਈ ਕਰਨਾ ਨਹੀ ਭੁਲਦੇ ਅਤੇ ਇਉ ਜਗਿਆਸੂ ਦਾ ਧਿਆਨ ਜਗਾ ਰਹੇ ਨੇ । ਸਚ ਦੀ ਕੀਮਤ ਤੇ ਉਹੀ ਜਾਂਦੇ ਨੇ ਜੋ ਸਚਖੰਡ ਦੇ ਨਿਵਾਸੀ ਹੀ ਸਚ ਦ੍ਰਿੜਵਾਉਂਦੇ ਨੇ ਸਚ ਸਿਖਾਉਂਦੇ ਨੇ ਤੇ ਮੈਂ ਸਚਾ ਸੋਉਦਾ ਉਹਨਾ ਤੋਂ ਹੀ ਪਾਇਆ ਹੈ ।
.
ਨਾਨਕ ਵਸਤੁ ਪਛਾਣਸੀ ਸਚੁ ਸਉਦਾ ਜਿਸੁ ਪਾਸਿ"॥
.
ਸਚ ਦੀ ਕੀਮਤ ਤੇ ਉਹੀ ਜਾਂਦੇ ਨੇ ਜੋ ਸਚਖੰਡ ਦੇ ਨਿਵਾਸੀ ਹੀ ਸਚ ਦ੍ਰਿੜਵਾਉਂਦੇ ਨੇ ਸਚ ਸਿਖਾਉਂਦੇ ਨੇ ਤੇ ਮੈਂ ਸਚਾ ਸੋਉਦਾ ਉਹਨਾ ਤੋਂ ਹੀ ਪਾਇਆ ਹੈ । ਜਿਵੇ ਸੋਨੇ ਵਿਚ ਸੋਨੇ ਦੇ ਜੇਵਰ ਢਾਲ ਕੇ ਮਿਲਾ ਦਈਏ, ਉਹ ਸੋਨਾ ਹੀ ਹੋ ਜਾਂਦਾ ਹੈ । ਇਵੇ ਸੰਤ ਸਭਾ ਵਿਚ ਮੈਨੂੰ ਸੰਤ ਗੁਰੂ ਮਿਲਿਆ, ਸਤਿਗੁਰੁ ਸੰਤੁ ਮਿਲੈ ਤੇ ਸੋਨੇ ਜੈਸਾ ਸਚ ਹੀ ਮੈਨੂੰ ਬਖਸ਼ਸ਼ ਵਜੋਂ ਨਾਮ ਦਾਨ ਬਖਸ਼ਿਸ਼ ਵਿਚ ਮਿਲਿਆ, ਸਚ ਇਕੋ ਹੈ ਦੋ ਨਹੀ । ਆਮ ਤੋਰ ਤੇ ਸਬਦ ਨਾਲ ਹੀ ਬੋਲਿਆ ਜਾਇਗਾ ਸਚ ਹੋਰ ਕੋਈ ਉਪਆ ਨਹੀ । ਅਤੇ ਫਿਰ ਵੀ ਇਹ ਸਚ ਹੈ, ਇਹ ਸਚ ਹੈ ਇਕੋ ਸਚ ਸਬਦ ਬੋਲਿਆ ਨਹੀ ਜਾ ਸਕਦਾ । ਨਿਰ ਸਬਦ ਵਿਚ ਲਿਜਾਣ ਲਈ ਸਬਦ ਹੀ ਬੋਲਣਾ ਪਏਗਾ ।
.
ਭਾਈ ਰੇ ਸੰਤ ਜਨਾ ਕੀ ਰੇਣੁ॥ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ॥
भाई रे संत जना की रेणु ॥संत सभा गुरु पाईऐ मुकति पदारथु धेणु ॥
Saith Nanuk: "O Siblings of Destiny, become the dust of the feet of the humble Saints. In the Society of the Saints, the Guru is found. He is the Treasure of Liberation, the Source of all good fortune Without the Guru, this pollution is not removed."
.
ਸਤਿਗੁਰੁ ਸੰਤੁ ਤੋਂ ਬਿਨਾ ਮੈਂ ਸਚ ਪਾ ਨਹੀ ਸੀ ਸਕਦਾ ਮੈਂ ਆਸਚਾ ਹੀ ਰਹਿਣਾ ਸੀ । ਇਸ ਸਬਦ ਦੇ ਅਖੀਰ ਤੇ ਉਹ ਨਾਮ ਦਸੇ ਗਏ ਨੇ ਜਿਸ ਸੰਤ ਗੁਰੂ ਦੀ ਨਾਨਕ ਜੀ ਮਹਲ ਪਹਿਲਾ ਸੋਝੀ ਕਰਵਾਉਂਦੇ ਨੇ, ਨਾਨਕ ਜੀ ਮਹਲ ਪਹਿਲਾ ਦੇ ਉਤਰਾਅਧਿਕਾਰੀ ਮਹਲਾ ਪੰਜਵਾ ਜੀ ਸਪਸ਼ਟ ਕਰਦੇ ਨੇ ।
.
ਇਸ ਇਲਾਹੀ ਸਚ ਨੂੰ ਨਾ ਮਨ ਕੇ ਤੁਸੀਂ ਡਾਢਾ ਧ੍ਰੋਹ ਕਮਾ ਰਹੇ ਹੋ ਤੁਸੀਂ ਉਸ ਵੇੜੇ ਵਿਚ ਸਵਾਰ ਹੋ ਜਿਸ ਵਿਚ ਹਜ਼ਾਰਾਂ ਛੇਕ ਹਨ ਡੁਬ ਮਰਨਾ ਅਵਸ਼ ਹੈ । ਇਤਹਾਸ ਦੇ ਪਨਿਆਂ ਵਿਚੋਂ ਅਲੋਪ ਕਰਕੇ ਨਾਨੁਕ ਜੀ ਮਹਲਾ ਪਹਿਲਾ ਜੀ ਦਾ ਪ੍ਰਣਾ ਤੋ ਵਧ ਪਿਆਰਾ ਸਤਿਗੁਰੂ, ਪਿਆਰਾ ਪਾਤਸ਼ਾਹ, ਤੁਸੀਂ ਕਦੀ ਵੀ ਨਹੀ ਸਚੇ ਅਖਵਾ ਸਕਦੇ ਝੂਠੇ ਹੀ ਅਖਵਾਉਗੇ। ਸਚ ਹੀ ਫੁਰਮਾਇਆ ਹੈ ਨਾਨੁਕ ਜੀ ਮਹਲਾ ਪਹਿਲਾ ਜੀ ਨੇ "ਝੂਠਾ ਇਹੁ ਸੰਸਾਰੁ ਕਿਨਿ ਸਮਝਾਈਐ"॥ ਜੋ ਨਾਨੁਕ ਜੀ ਮਹਲਾ ਪਹਿਲਾ ਵਲੋਂ ਲਿਖਿਆ ਸਚ ਨਜ਼ਰ ਅੰਦਾਜ਼ ਕਰਦੇ ਨੇ, ਉਹਨਾ ਦੀ ਤੁਲਣਾ ਇਉ ਹੈ, "ਬਿਨੁ ਬੂਝੇ ਪਸੂ ਭਏ ਬੇਤਾਲੇ"॥ ਕੋਣ ਤੁਹਾਨੂੰ ਜਗਾਏਗਾ? ਕੋਣ ਤੁਹਾਡੇ ਤੇ ਚੋਟ ਕਰੇਗਾ ? ਸਚ ਦੇ ਇਲਾਵਾ ਹੋਰ ਕੋਈ ਦਿਲਾਸਾ ਸਚਾ ਨਹੀ ਹੋ ਸਕਦਾ । ਸਚ ਜਾਨਣ ਵਾਲੇ ਝੂਠ ਦਾ ਸੁਤਾ ਧਿਆਨ ਜਗਾ ਰਹੇ ਨੇ । "ਸਤਿਗੁਰੁ ਸੰਤੁ ਮਿਲੈ ਸਾਂਤਿ ਪਾਈਐ ਕਿਲਵਿਖ ਦੁਖ ਕਾਟੇ ਸਭਿ ਦੂਰਿ"॥
.
ਨਾਨੁਕ ਜੀ ਮਹਿਲਾ ਪਹਿਲਾ ਦੇ ਸਤਿਗੁਰੂ ਦੀ ਆਤਮਕ ਉਚਤਾ ਨੂੰ ਛੁਟਆਉਦੇ ਨੇ ਇਹਨਾ ਨੇ ਇਕ ਵਡੀ ਖਲੀਜ ਪੈਦਾ ਕਰ ਦਿਤੀ ਹੈ । ਇਹਨਾ ਦਾ ਬਲਿਜ ਮਨ ਬਹੁਤ ਢੀਠ ਹੋਗਿਅ ਹੈ । ਅਸ਼ੁਦਰ ਲੋਕ ਨੀਵਾ ਕਰਨ ਚ ਆਏ ਦਿਨ ਕੋਈ ਕਸਰ ਬਾਕੀ ਨਹੀ ਛਡ ਦੇ, ਇਹ ਲੋਕ ਜਿਮੇਵਾਰ ਨੇ ਗੁਰੂ ਗਰੰਥ ਜੀ ਦੀ ਘੋਰ ਬੇਅਦਵੀ ਵਾਸਤੇ । ਤੁਸੀਂ ਜੋ ਵੀ ਸਚ ਦੇ ਵਾਰੇ ਸਿਖ ਲਿਆ ਹੈ ਉਹ ਸਚ ਦੀ ਕਸੋਟੀ ਤੇ ਪੂਰਾ ਉਤਰੇ ਜਾ ਨਹੀ ਇਸ ਦੀ ਕੋਈ ਪਰਵਾਹ ਨਹੀ ਪਰ ਦੋਖਾ ਖਾਉਗੇ । ਸਚ ਇਨਾ ਵਡਾ ਹੈ ਕਿ ਸਾਰੇ ਹੀ ਸਬਦਾਂ ਨੂੰ ਲਕੋ ਲੈਂਦਾ ਹੈ । ਸਚ ਤਾ ਸਾਗਰ ਜਿਹਾ ਹੈ ।
.
ਤੁਸੀਂ ਸਹਿਮਤ ਹੋਵੋ ਜਾ ਨਾ ਹੋਵੋ ਇਸ ਨਾਲ ਕੋਈ ਫ਼ਰਕ ਪੈਣ ਵਾਲਾ ਨਹੀ ਕਿਓਕੇ ਤੁਸੀਂ ਭਰੋਸੇ ਪਾਲ ਰਖੇ ਨੇ । ਪੁਜਾਰੀਆਂ ਵਲੋਂ ਭਰੋਸੇ ਤੁਹਾਨੂੰ ਦਿਤੇ ਗਏ ਨੇ, ਭਾਈਆਂ ਵਲੋਂ ਭਰੋਸੇ ਤੁਹਾਨੂੰ ਦਿਤੇ ਗਏ ਨੇ, ਤੁਸੀਂ ਸੁਣਿਆਂ ਸਚ ਮਨ ਲਿਆ । ਕਿਓਕੇ ਤੁਹਾਡੀ ਨੀਂਦ ਗੂਹੜੀ ਹੋਣ ਦੇ ਸਭ ਉਪਆ ਕੀਤੇ ਗਏ ਨੇ । ਝੂਠ ਨੇ ਤੁਹਾਨੂੰ ਜਕੜ ਰਖਿਆ ਹੈ । ਸਚ ਤੁਸੀਂ ਜਾਣ ਵੀ ਜਾਉ ਫਿਰ ਯਕੀਨ ਨਹੀ ਕਰੋਗੇ ਕਿਓਕੇ ਸਚ ਸਮਾਉਣ ਵਾਸਤੇ ਤੁਹਾਡੇ ਅੰਦਰ ਜਗਾਹ ਹੀ ਨਹੀ ਬਚੀ । ਝੂਠੀਆਂ ਧਾਰਨਾਵਾ, ਝੂਠੇ ਵਿਸ਼ਵਾਸ਼, ਝੂਠੇ ਦਿਲਾਸੇ, ਸਭ ਨੇ ਮਿਲ ਕੇ ਤੁਹਨੂੰ ਬਨ੍ਹ ਰਖਿਆ ਹੈ ।
.
ਤੁਸੀਂ ਇਕ ਇਕ ਸਬਦ ਨੂੰ ਪੜਣਾ, ਇਕ ਇਕ ਸਬਦ ਨੂੰ ਸਮਝਣਾ ਤੇ ਯਕੀਨ ਕਰਨਾ ਰਾਗੀਆਂ, ਢਾਡੀਆਂ, ਕਥਾ ਵਾਚਕਾਂ, ਲਿਖਾਰੀਆਂ ਦੀ ਦੁਨਿਆ ਛਡਕੇ ਤੁਸੀਂ ਵੀ ਖੁਦ ਯਤਨ ਕਾਰਨਾ ਤਾ ਕਿ ਕੋਈ ਦਿਕਤ ਨਾ ਆਏ।
.
ਇਸ ਇਲਾਹੀ ਸਚ ਦਾ ਕਰੇ ਕੋਈ ਵਿਰੋਧ ਹੁਣ ਆ ਕੇ ? ਕੋਈ ਸਭਾ, ਕੋਈ ਸੰਸਥਾ, ਸੰਪਰਦਾਇ ਕੋਈ ਪੰਥ, ਰਾਗੀ, ਢਾਡੀ, ਕਥਾ ਵਾਚਕ, ਕੋਈ ਮਨਿਆ-ਪਰ-ਮਨਿਆ ਇਤਹਾਸਿਕਾਰ ਆਵੇ ਕੋਈ ਕਰੇ ਗਲਤ ਸਾਬਤ । ਪਿਛਲੇ 100 ਸਾਲ ਤੋ ਇਹ ਜੋ ਲੋਕ ਗੁਮਰਾਹ ਕਰਦੇ ਆ ਰਹੇ ਨੇ ਨਾਨੁਕ ਜੀ ਦੇ ਉਲਟ ਕਾਥਾਨਿਕ ਰੂੜੀਆਂ ਗਾਉਂਦੇ ਨੇ, ਕੋਈ ਝੁਠ੍ਲਾਵੇ ਏਸ ਅਨਮੋਲ ਖਜਾਨੇ ਨੂੰ ਕਿਓ ਨਹੀ ਇਹ ਸੁਲਭਤ / ਸੁਲਭ ਹੋਇਆ ਉਹਨਾ ਨੂੰ?
.
ਨਾਨੁਕ ਜੀ ਮਹਿਲਾ ਪਹਿਲਾ ਬਹੁਤ ਸਾਫ਼ ਸੁਥਰੇ ਲਫਜਾ ਦੀ ਵਰਤੋ ਕਰਦੇ ਧਿਆਨ ਜਗਾ ਰਹੇ ਨੇ ਇਸ ਝੂਠੇ ਸੰਸਾਰ ਦਾ, ਕੂੜ ਸੰਸਾਰ ਦਾ, ਕਿ ਮੇਰੇ ਸਤਿਗੁਰੂ ਤੋ ਸਿਵਾਇ ਇਸ ਝੂਠੇ ਸੰਸਾਰ ਵਿੱਚ, ਕੂੜ ਸੰਸਾਰ ਵਿੱਚ ਕੋਈ ਹੈ ਹੀ ਨਹੀ ਮੇਰਾ। ਜੋ ਆਪ ਡੁਬਣਗੇ, ਮੈਂ ਉਹਨਾ ਦੇ ਸਾਥ ਸਹਾਰੇ ਕਿਵੇ ਪਾਰਲੇ ਕੰਡੇ ਜਾਵਾਂਗਾ? ਸਤਿਗੁਰੂ ਦੇ ਜਹਾਜ਼ ਵਿਚ ਤਾ ਮੈਂ ਖੁਦ ਪਾਰ ਜਾਂਦੇ ਬੇਅੰਤ ਦੇਖੇ ਨੇ ।
.
ਰਾਮਰੂਪ ਸਾਧੂ ਸੰਤ ਗੁਰੂ ਭਗਤ ਸਤਿਗੁਰੂ, ਬ੍ਰਹਮ ਗਿਆਨ ਤਾ ਬਹੁਤਿਆਂ ਨੂੰ ਵੰਡਦਾ ਹੈ । ਪਰ ਇਕ ਅਧ ਉਭਰਦਾ ਹੈ । ਹਜ਼ਾਰਾਂ ਲੈਂਦੇ ਹਨ । ਇਕ ਅਧ ਤਕ ਪੁਜਦਾ ਹੈ । ਹਜ਼ਾਰਾਂ ਸੁਣਦੇ ਹਨ । ਇਕ ਅਧ ਸੁਣਦਾ ਹੈ । ਹਜ਼ਾਰਾਂ ਤੁਰਦੇ ਹਨ । ਐਪਰ ਇਕਾਧ ਹੀ ਪੁਜਦਾ ਹੈ । ਜਦ ਤਕ ਸੋਚਦੇ ਰਹੋਗੇ, ਤਦ ਤਕ ਤੁਸੀਂ ਉਹ ਹੀ ਨਹੀ ਸੁਣ ਪਾਉਗੇ ।
.
ਕਿਓਕੇ ਰਾਮ੍ਰੂਪ ਸਾਧੂ ਸੰਤ ਭਗਤ ਸਤਿਗੁਰੂ ਹੋਸ਼੍ਪੂਰਵਕ ਸੁਰਿਤ ਸੁਮਰਨ ਵਿਚ ਨਿਰੰਤਰ ਜੁੜਿਆ ਹੋਇਆ ਹੈ । ਹੋਰਨਾ ਨੂੰ ਵੀ ਜੋੜਨਾ ਲੋਚਦਾ ਹੈ । ਕਿਓਕੇ ਕੋਈ ਅੰਤਰ ਹੀ ਨਹੀ ਸੰਤ ਅਤੇ ਰਾਮ ਵਿਚ ਰਾਮ ਤੇ ਸਾਈਂ ਵਿਚ । ਕਾਰਨ ਸਾਫ਼ ਹੈ । ਰਾਮ੍ਰੂਪ ਸਾਧੂ ਸੰਤ ਭਗਤ ਸਤਿਗੁਰੂ ਹੋਸ਼੍ਪੂਰਵਕ ਸੁਰਿਤ ਸੁਮਰਨ, ਸਬਦ ਤਤ ਹੈ । ਇਸੇ ਨੂੰ ਸ੍ਫੋਟ ਵੀ ਕਿਹਾ ਜਾਂਦਾ ਹੈ । ਸ੍ਫੋਟ ਅਖੰਡ ਸਤਾ-ਰੂਪ ਬ੍ਰਹਮ ਤਤ ਹੈ ਸਭ ਤੋ ਪਰੇ, ਸਭ ਤੋ ਉਪਰ ਸਤ ਪਰੁਖ ਹੈ ਫਿਰ ਕਦੀ ਘਰਵ ਵਿਚ ਨਹੀ ਆਉਂਦਾ । ਇਸੀ ਪ੍ਰਕਾਰ ਰਾਮ੍ਰੂਪ ਸਾਧੂ ਸੰਤ ਭਗਤ ਸਤਿਗੁਰੂ ਹੀ ਆਤਮ, ਪਰਮਾਤਮ ਹੈ । ਰਾਮ੍ਰੂਪ ਸਾਧੂ ਸੰਤ ਭਗਤ ਸਤਿਗੁਰੂ ਇਕ ਨਾਲ ਹੀ ਜੋੜਦਾ ਹੈ, ਅਸਚ ਤੋ ਸਚ ਦੀ ਤਰਫ਼ ਲੈ ਜਾਂਦਾ ਹੈ ।ਕਾਰਨ ਹੋਇਆ ਕਰਦਾ ਹੈ । ਕਾਰਨ ਬਿਨਾ ਕੁਝ ਵੀ ਨਹੀ ਹੈ । ਕਾਰਨ ਹੈ ਜਿਵੇ ਹਨੇਰੇ ਨੂੰ ਸੂਰਜ ਦੂਰ ਕਰਦਾ ਹੈ ਤਿਵੈ ਰਾਮਰੂਪ ਸਾਧੂ ਸੰਤ ਗੁਰੂ ਭਗਤ ਸਤਿਗੁਰੂ ਅੰਦਰਲੇ ਹਨੇਰ ਅਗਿਆਨ ਨੂੰ ਰੋਸ਼ਨ ਕਰਦਾ ਹੈ ।
.
ਸਬਦ ਰੂਪ: ਜਿਨਾ ਦੀ ਦੇਹ ਸਬਦ ਰੂਪ ਹੈ ਸਤ ਸਰੂਪ ਇਹ ਦੇਹ ਇਹ ਮੰਦਿਰ ਇਹ ਸਰੀਰ ਸਤ ਪੁਰਸ਼ ਪਰਮਾਤਮਾ ਦਾ ਹੀ ਸਵਰੂਪ ਹੈ । ਰਾਮਰੂਪ ਸਾਧੂ ਸੰਤ ਭਗਤ ਸਤਿਗੁਰੂ ਤਾ ਉਸਦੇ ਪ੍ਰਤਿਨਿਧ ਹਨ । ਜੇ ਅਸੀਂ / ਤੁਸੀਂ ਸਤਿਗੁਰੂਆ ਕੋਲ ਜਾਂਦੇ ਹੋ ਤਾ ਸਤਿਗੁਰੂਆ ਨਾਲ ਸਤਿਸੰਗ ਹੋ ਜਾਂਦਾ ਹੈ ਅਤੇ ਤੁਹਾਡਾ ਝੂਠ ਲੁਟਿਆ ਜਾਇਗਾ ਤਾ ਤੁਹਾਡੇ ਅੰਦਰ ਸਚ ਹੈ ।
.
ਜਿਸ ਨੇ ਗੁਰੂ ਸੰਤ ਸਾਧੂ ਭਗਤ ਸਤਿਗੁਰੂ ਦਾ ਸਹੀ ਹਥ ਪਕੜਿਆ ਉਹ ਝੂਠ ਜਲ ਚੋ ਬਾਹਰ ਹੋ ਗਿਆ॥ ਜਕੜੀਆਂ ਜਲ ਤੋ ਬਾਹਰ ਹੋ ਗਿਆ ॥ ਤਦ ਤੁਹਾਨੂੰ ਇਕ ਨਵਾ ਜੀਵਨ ਮਿਲਦਾ ਹੈ ॥ ਗੁਰੂ ਸੰਤ ਸਾਧੂ ਭਗਤ ਸਤਿਗੁਰੂ ਦਾ ਕਮ ਬਿਲਕੁਲ ਕੁਮਾਰਗੀ ਗੁਰੂ ਦੇ ਉਲਟ ਹੈ ॥
.
ਹਮੇਸ਼ਾਂ ਭੀੜ ਦੇ ਕਾਰਨ ਅਸੀਂ / ਤੁਸੀਂ ਅਸਚ ਨੂੰ ਸਵੀਕਾਰ ਕਰ ਲਿਆ ਹੈ, ਕਰਕੇ ਬੈਠ੍ਹੇ ਹਾਂ । ਭੀੜ ਦਾ ਭੈਅ, ਜਿਸਨੂੰ ਅਸੀਂ / ਤੁਸੀਂ ਸਚ ਮਨ ਬੈਠ੍ਹੇ ਹਾਂ ਤਾ ਉਹ ਸਚ ਹੈ ? ਜਾ ਫਿਰ ਭੀੜ ਦਾ ਡਰ ਹੈ ਕਿ ਲੋਕ ਕੀ ਕਹਿਣਗੇ ? ਸਾਡੇ ਆਸੇ ਪਾਸੇ ਦੇ ਲੋਕ ਜਿਸਨੂੰ ਮੰਨਦੇ ਹਨ ਅਸੀਂ ਵੀ ਉਸੇਨੂੰ ਮੰਨਦੇ ਹਾਂ । ਇਸ ਤਰਾ ਆਦਮੀ ਸਚ ਦੀ ਖੋਜ ਵਿਚ ਕਦੇ ਵੀ ਨਹੀ ਜਾ ਸਕਦਾ ਉਹ ਜੋ ਭੀੜ ਨੂੰ ਸਵੀਕਾਰ ਹੁੰਦਾ ਹੈ, ਸਵੀਕਾਰ ਕਰ ਲੈਦਾ ਹੈ । ਸਚ ਦੀ ਖੋਜ ਭੀੜ ਤੋ ਮੁਕਤ ਹੋਣ ਦੀ ਖੋਜ ਹੈ ।
.
ਸਬਦ ਵਾਰੇ: ਪਾਠਕ ਸਮਝਣ ਕੇ ਕੀ ਇਸ ਸਬਦ ਵਿਚ ਸ੍ਰੀ ਨਾਨਕ ਜੀ ਮਹਲਾ ੧ ॥ ਆਪਣੇ ਆਪ ਨੂੰ ਗੁਰੂ / ਸਤਿਗੁਰੁ ਦਰਸਾ ਰਹੇ ਨੇ? ਸਾਫ਼ ਦਿਸਦਾ ਹੈ ਓਹ ਆਪਣੇ ਸਤਿਗੁਰੁ ਦੀ ਵਡਿਆਈ ਕਰ ਰਹੇ ਨੇ ॥ ਅਗਰ ਆਪ ਵੀ ਦਰਸਾਏ ਗਏ ਸਚ ਨਾਲ ਸਹਿਮਤ ਹੋ ਤਾ? ਤੁਸੀਂ ਨਰਕ ਦੀ ਬੇੜ੍ਹੀ ਵਿਚ ਮਤ ਸਵਾਰ ਹੋਣਾ ॥ ਸਚ ਨੂੰ ਸਚ ਹੀ ਕਹਿਣਾ ਆਪ ਜੀ ਨੂੰ ਅਵਸ਼ ਹੀ ਸਚਖੰਡ ਮਿਲੇਗਾ ॥
.
ਜਿਦੀ ਕਿਸਮ ਦੇ ਲੋਕ, ਕਮਲੀ ਮਤ ਦੇ ਮਾਲਿਕ, ਜੋ ਗੁਰੂ ਗਰੰਥ ਜੀ ਨੂ ਆਪਣੀ ਨਿਜੀ ਜਾਇਦਾਦ ਸਮਝਦੇ ਨੇ ਆਪਣੀ ਕਮਲੀ ਮਤ ਅਨੁਸਾਰ ਚਲਾ ਰਹੇ ਨੇ? ਸ਼ਾਇਦ ਬ੍ਰਹਮੰਡ ਦੇ ਇਤਹਾਸ ਵਿਚ ਓਹ ਦਿਨ ਹੀ ਨਹੀ ਆਏਗਾ? ਜਿਸ ਦਿਨ ਇਹ ਸਚ ਓਹ ਪਛਾਣ ਸਕਣਗੇ, ਅਭਾਗੇ ਜਾਣਗੇ ਇਸ ਸੰਸਾਰ ਚੋ ਕਿਓਕੇ ਨਾਨਕ ਜੀ ਖੁਦ ਲਿਖਦੇ ਨੇ "॥ ਝੂਠਾ ਇਹੁ ਸੰਸਾਰੁ ਕਿਨਿ ਸਮਝਾਈਐ॥ਆਪ ਹੀ ਉਤਰ ਦੇਂਦੇ ਨੇ "॥ਗੁਰ ਪਰਸਾਦੀ ਬੁਝਿ ਸਚਿ ਸਮਾਈਐ॥" ਓਹਨਾ ਦੇ ਝੂਠ ਦੀ ਪੂੰਜੀ ਵਧ ਦੀ ਜਾਂਦੀ ਆ ॥
.
ਜੋ ਲੋਕ ਜਾਤ ਪਾਤ ਦੀ ਨਿਤ ਰੰਗਬਾਜ਼ੀ ਨਿਤ ਖੇਡੇ ਨੇ, ਜਿਨਾ ਲੋਕਾ ਨੇ ਰੋਟੀਆਂ ਖਾਣ ਜੋਗੀ ਅਕਲ ਰਖੀ ਹੋਈ ਆ ਓਹ ਕੂੜਧਾਰੀ / ਮਾਇਆਧਾਰੀ ਸਬਦ ਦੀ ਪਰਵਾਹ ਨਹੀ ਕਰਦੇ ਓਹ ਤਾ ਇਓ ਨੇ ਜਿਵੇ "ਮਾਇਆਧਾਰੀ ਅਤਿ ਅੰਨਾ ਬੋਲਾ ॥ਸਬਦੁ ਨ ਸੁਣਈ ਬਹੁ ਰੋਲ ਘਚੋਲਾ ॥ ਸਬਦ ਓਹ ਸੁਣਦੇ ਨੇ ਪਰ ਆਇਆ ਗਿਆ ਕਰਦੇ ਨੇ ਕਿਓਕੇ ਓਹ ਚੋਧਰ ਕਰਨਦੇ ਚਾਹ ਵਾਨ ਨੇ ਓਹਨਾ ਵਾਰੇ ਇਓ ਕਿਹਾ ਗਿਆ ਹੈ "ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆਉ ॥ ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਉ ॥ ਇਹੋ ਜਹੇ ਮਨਮੁਖਾ ਨੂੰ ਪੂਰਾ ਪਤਾ ਵੀ ਹੈ ਕੇ ਉਪਦੇਸ ਕੀ ਹੈ ਆਦੇਸ਼ ਕੀ ਹੈ ਪਰ ਓਹ ਸਚ ਨੂੰ ਬਿਲਕੁਲ ਨਜ਼ਰ ਅੰਦਾਜ਼ ਕਰ ਰਹੇ ਨੇ ਐਪਾਰ ਸਚ ਕਦੇ ਪਰਾਣਾ ਹੋਇਆ ਨਹੀ "ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ ॥
.
शब्द के लिए: पाठक समजे के कि इस शब्द में श्री नानक जी महला १ ॥ खुद को गुरु-सतगुरु दरसा रहने, साफ दिस रहा है कि वो अपने सतगुरु कि लीला ग रहने ॥अगर आप बी इस सचाई से सहमत हो तो? नरक की बेड़ी में मत सवार होना, सच को सच ही कहना, आपको अवशय सचखंड प्राप्त होगा ॥
,
जिदी किस्म के लोग, कम अक्ल के मालिक, जो गुरु गरंथ जी को खुद कि निजी ज़ायदाद समज रहे ने अपनी कम अक्ल का सबूत दे रहने, शयद ब्रह्मण्ड के इतिहास में वो दिन नही आएगा, जिस दिन वो ये सच पहचानेगे, जिस दिन वे सच को पहचानेगे, खुद को बदकिसमत समजेंगे क्यों नानक जी खुद कहते है "॥ झूठा इहु संसारु किनि समझाईऐ॥ गुर परसादी बुझि सचि समाईऐ ॥" उनके झूट कि पूंजी बढ़ती जा रही है ॥
.
जो लोग रोज जात पात की रंगबाजी खेलते है, जिनके पास सिर्फ खाने की अक्ल है वेह कूड़धारी / मयाधारी श्ब्द की प्रवाह न्ही करते वेह एसे है जेसे माइआधारी अति अंना बोला ॥ सबदु न सुणई बहु रोल घचोला ॥ वेह श्ब्द सुनते है मगर एक कान से सुन कर दूसरे से निकाल देते है, क्युकी वेह चौध्र क्र्ना चाहते है, उनके बारे मे एसा कहा ग्या है, अंधे का नाउ पारखू एवै करे गुआउ / इलति का नाउ चउधरी कूड़ी पूरे थाउ एसे मनुख सच जानते है मगर उसको नज़र अंदाज़ क्रते है. मगर सच क्बी पुराना न्ही होता . सचु पुराणा होवै नाही सीता कदे न पाटै॥
.
The purpose of this Sabad is to focus sharply into the issues we are concerned with. A careful study of these passages yields the following results: NAAM, SABAD GURU SAGURU, SANT.
.
Addressing very important, crucial and key issue to bear in mind is that It is fact that Bearing in mind the "MANGALA CHARAN" the song of greetings, GURUISM, GURU AS GOD: Gods secret is not found in the Veds or the books of the Musalmans. God is the only true friend and relation:- How long are they going to ignore. Will they ever recognize and acknowledge the following truth? The truth is, Confusion among the advocates: They all deny the following fact. Hymn of the first Woman or Slave; Sri Nanuk Ji Mahla Pehla explains:
.
This passage makes it quite clear. Regarding the Sabad, would you say that Nanak Ji, Mahla Pehla, claims to be a Guru, Satguru? He clearly calls someone else Guru / Satguru. The word Guru means great. Here it stands for God, In a secondary sense it is applied to a great Sant Guru, religious divine and holy teacher. Nanuk Ji explains: “Wisdom, knowledge, and understanding are obtained from God's name; the love of God is obtained by association with the saints. Day and night profit is obtained from God's name given by the beneficent Guru.” Indeed, for millions human beings the following "Elahi" words would be almost impossible to agree with. Referring to the evil eye.
.
ਸਿਰੀਰਾਗੁ ਮਹਲੁ ੧ ॥ ਧਾਤੁ ਮਿਲੈ ਫੁਨਿ ਧਾਤੁ ਕਉ ਸਿਫਤੀ ਸਿਫਤਿ ਸਮਾਇ ॥ ਲਾਲੁ ਗੁਲਾਲੁ ਗਹਬਰਾ ਸਚਾ ਰੰਗੁ ਚੜਾਉ॥ਸਚੁ ਮਿਲੈ ਸੰਤੋਖੀਆ ਹਰਿ ਜਪਿ ਏਕੈ ਭਾਇ॥੧॥ ਭਾਈ ਰੇ ਸੰਤ ਜਨਾ ਕੀ ਰੇਣੁ ॥ ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ ॥੧॥ਰਹਾਉ॥ ਊਚਉ ਥਾਨੁ ਸੁਹਾਵਣਾ ਊਪਰਿ ਮਹਲੁ ਮੁਰਾਰਿ॥ਸਚੁ ਕਰਣੀ ਦੇ ਪਾਈਐ ਦਰੁ ਘਰੁ ਮਹਲੁ ਪਿਆਰਿ ॥ ਗੁਰਮੁਖਿ ਮਨੁ ਸਮਝਾਈਐ ਆਤਮ ਰਾਮੁ ਬੀਚਾਰਿ ॥ ਤ੍ਰਿਬਿਧਿ ਕਰਮ ਕਮਾਈਅਹਿ ਆਸ ਅੰਦੇਸਾ ਹੋਇ॥ ਕਿਉ ਗੁਰ ਬਿਨੁ ਤ੍ਰਿਕੁਟੀ ਛੁਟਸੀ ਸਹਜਿ ਮਿਲਿਐ ਸੁਖੁ ਹੋਇ ॥ ਨਿਜ ਘਰਿ ਮਹਲੁ ਪਛਾਣੀਐ ਨਦਰਿ ਕਰੇ ਮਲੁ ਧੋਇ ॥੩॥ ਬਿਨੁ ਗੁਰ ਮੈਲੁ ਨ ਉਤਰੈ ਬਿਨੁ ਹਰਿ ਕਿਉ ਘਰ ਵਾਸੁ ॥ ਏਕੋ ਸਬਦੁ ਵੀਚਾਰੀਐ ਅਵਰ ਤਿਆਗੈ ਆਸ॥ ਨਾਨਕ ਦੇਖਿ ਦਿਖਾਈਐ ਹਉ ਸਦ ਬਲਿਹਾਰੈ ਜਾਸੁ ॥੪॥੧੨॥
.
सिरीरागु महलु १ ॥ धातु मिलै फुनि धातु कउ सिफती सिफति समाइ ॥लालु गुलालु गहबरा सचा रंगु चड़ाउ॥सचु मिलै संतोखीआ हरि जपि एकै भाइ॥१॥भाई रे संत जना की रेणु ॥संत सभा गुरु पाईऐ मुकति पदारथु धेणु ॥१॥रहाउ॥ ऊचउ थानु सुहावणा ऊपरि महलु मुरारि॥सचु करणी दे पाईऐ दरु घरु महलु पिआरि॥ गुरमुखि मनु समझाईऐ आतम रामु बीचारि ॥२॥ त्रिबिधि करम कमाईअहि आस अंदेसा होइ ॥ किउ गुर बिनु त्रिकुटी छुटसी सहजि मिलिऐ सुखु होइ ॥ निज घरि महलु पछाणीऐ नदरि करे मलु धोइ ॥३॥ बिनु गुर मैलु न उतरै बिनु हरि किउ घर वासु ॥ एको सबदु वीचारीऐ अवर तिआगै आस॥ नानक देखि दिखाईऐ हउ सद बलिहारै जासु ॥४॥१२॥
.
Om! By the favour of the true Guru! Om! The true name is the creator, the supreme spirit. By the favour of the Guru!
.
(1). A metal is again joined to a metal, he who praises is absorbed into the object of praise. Apply (to thyself) deep red,' thick, true colour! The True one is found by the contented, having uttered "Hari"' with one mind.
.
Pause. brother, (become) the dust of the holy people! In the Society of the Saints, the Guru is found, In the assembly of the saints the Guru(=God) is obtained, (final) liberation and the cow of all things.
.
(2). High and beautiful is (his) place, above is the palace of Murari. By true (=good) works the gate of the house and palace of the beloved is obtained. The mind of the disciple is instructed having reflected on the Supreme Spirit.
.
(3). If the threefold work ' be practised, there arises hope and anxiety. How shall without the Guru the triad cease to be? by being united with the self-existing,' comfort arises. (By whom) in his own house his (God's) palace is recognized to be, he washes off his dirt (sin), if he (God) looks (on him) in mercy.
.
(4). Without the Guru the dirt does not go off; 'without Hari how is there perfume in the house ? (By whom) the one word {i.e. the name) is reflected upon, he gives up (all) other hope. Nanuk ! (by whom) he {i.e. Hari) is seen and pointed out (to me), (for him) I always sacrifice myself.”

ਊਚ ਤੇ ਊਚ ਨਾਮਦੇਉ ਸਮਦਰਸੀ ਰਵਿਦਾਸ ਠਾਕੁਰ ਬਣਿ ਆਈ ॥
ऊच ते ऊच नामदेउ समदरसी रविदास ठाकुर बणि आई ॥
रविदास ठाकुर बणि आई ॥

On Behalf of Mahla Pehla Mahla Panjva Explains: "Kavir is merciful the slave of the Lord’s slaves; the humble barber Sain is supreme. Highest of the high is Namdev, who looked upon all alike; Ruvdas became Thakur the embodiment, Manifestation of God. My soul, body and wealth belong to the Saints; my mind longs for the dust of the Saints. With the Majesty of Saints, and by the radiant Grace of the Saints, all my doubts have been erased. Said Nanak, I have met the Lord.”
________________________________________
.
Authentic: The illustrations of Sabad should not be criticised. Paying careful attention I let the facts speak for themselves; they are, as always, very eloquent. The following Sabad confirm the Unbreakable Bond and relationship between Sant Guru and Disciple: Here is a Apex and solid circumstantial evidence below:

On behalf of Nanuk Mahla Pehla, Mahla Panjva Ji explains: The following Sabad which Praise, Adore and admire Sant / Satguru Kavir, Sant / Satguru Ruvdas or Ravdas, Sant / Satguru Sain, and Sants / Satguru Namdev Jio on page 1207 Guru Granth Ji. To fully understand and for more clarity and truthfulness, kindly please read the complete verse thoroughly in-depth. Please read the Sabad right down below:
.
ਤੁਸੀਂ ਪੁਛੋ - ਪਵਿੱਤਰ ਪੁਰਸ਼ਾਂ ਤੋਂ, ਪਰਮ ਪੂਰਨ ਪੁਰਸ਼ਾਂ ਤੋਂ, ਜੋ ਇਹ ਅੰਦਰੂਨੀ ਸੱਚ ਹੈ ਉਸ ਤਕ ਕਿਵੇਂ ਪੋਹੂਚਣਾ ਹੈ, ਉਹਨਾਂ ਦੀ ਉਪਮਾ, ਜੋ "ਨਿਰਗੁਨੁ ਆਪਿ ਸਰਗੁਨੁ ਭੀ ਓਹੀ ॥ ਕਲਾ ਧਾਰਿ ਜਿਨਿ ਸਗਲੀ ਮੋਹੀ" ਜੋ ਨਿਰਗੁਣ ਤੋਂ, ਸਰਗੁਣ ਰੂਪ ਧਾਰਨ ਕਰ ਪ੍ਰਗਟ ਹੋਏ, ਜੌ ਧੁਰੋਂ ਆਏ, ਸਾਧ ਸੰਗਤ ਸੰਗ ਪ੍ਰਗਟ ਹੋਏ, “ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ ॥ ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ” । ਆਪ ਹੀ ਉਹ ਸਰਗੁਣ ਹੈ, ਨਿਰਗੁਣ ਹੈ, ਜਿਨ੍ਹਾ ਦੇ ਹਥ ਰਾਮ ਚੜਿਆ ਹੈ । ਉਹ ਸਬਦ ਬ੍ਰਹਮ: ਸਬਦ ਦੇਹ ਰਾਮ ਰੂਪ ਹੈ ਕੋਈ ਅੰਤਰ ਹੈ ਹੀ ਨਹੀਂ, "ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਇ ਰੇ ॥ ਹਉ ਬਨਜਾਰੋ ਰਾਮ ਕੋ ਸਹਜ ਕਰਉ ਬਾਪਾਰੁ ॥ ਜਿਨ੍ਹਾ ਦੇ ਹਥ ਰਾਮ ਚੜਿਆ ਹੈ ਇਸ ਇਲਾਹੀ ਸਬਦ ਦਾ ਕੇਂਦਰ ਹੈ ਇਲਾਹੀ ਰਾਮ ਹੈ । ਜਿਨ੍ਹਾ ਦੇ ਹਥ ਹਰਿ ਹਰੀ ਚੜ ਗਿਆ ਉਹ ਧਿਆਨ ਜਗਾ ਰਹੇ ਨੇ ਸਤ ਪੁਰਸ਼ । ਉਹਨਾ ਦੇ ਸੀਸ ਦੇ ਇਰਦ ਗਿਰਦ, ਉਹਨਾ ਦੇ ਚੇਹਰੇ ਤੇ ਇਲਾਹੀ ਨੂਰ ਦੀ ਪੀਂਘ ਹੁੰਦੀ ਹੈ ਇਹ ਹੈ ਨਿਸ਼ਾਨੀ ਜਿਨ੍ਹਾ ਦੇ ਹਥ ਰਾਮ ਚੜਿਆ ਹੈ । ਬਹੁਤ ਹੀ ਸਤਿਕਾਰ ਸਹਿਤ ਉਹਨਾ ਨੂੰ ਪਰਜਾ ਨਿਵ ਨਿਵ ਪੂਜਦੀ ਹੈ । "ਵਾਹੁ ਵਾਹੁ ਕਰਹਿ ਸੇਈ ਜਨ ਸੋਹਣੇ ਤਿਨ੍ਹ੍ਹ ਕਉ ਪਰਜਾ ਪੂਜਣ ਆਈ" ॥ ਪਰਜਾ ਪਰਜਾ ਨਿਵ ਨਿਵ ਪੂਜਦੀ ਹੈ,

"ਰਵਿਦਾਸੁ ਚਮਾਰੁ ਉਸਤਤਿ ਕਰੇ ਹਰਿ ਕੀਰਤਿ ਨਿਮਖ ਇਕ ਗਾਇ ॥ ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ ------ਜਨੁ ਨਾਨਕੁ ਤਿਨ ਕਉ ਅਨਦਿਨੁ ਪਰਸੇ ਜੇ ਕ੍ਰਿਪਾ ਕਰੇ ਹਰਿ ਰਾਇ" ਚਾਰ ਵਰਨ ਨਿਮਰਤਾ ਸਹਿਤ ਸਤਿਕਾਰ ਸਹਿਤ ਪੂਜਦੇ ਨੇ । ਓਹਨਾ ਦਾ ਇਲਾਹੀ ਉਪਦੇਸ ਚੋਂਹ ਵਰਨਾ ਵਾਸਤੇ ਸਾਂਝਾ ਹੈ, ਚਾਰ ਵਰਨ ਸਤਿਕਾਰ ਸਹਿਤ ਡੰਡਾਉਂਤ ਕਰਦੇ ਨੇ, ਬੰਧਨਾਂ ਕਰਦੇ ਨੇ, ਹਰਿ ਬੋਲੇ ਹਰਿ ਬੋਲ ਜਿਨ੍ਹਾ ਦੇ ਹਥ ਹਰਿ ਹਰੀ ਚੜ ਗਿਆ ਉਹ ਧਿਆਨ ਜਗਾ ਰਹੇ ਨੇ ਸਤ ਪੁਰਸ਼ । ਸੰਤਹੁ ਬਨਜਿਆ ਨਾਮੁ ਗੋਬਿਦ ਕਾ ਐਸੀ ਖੇਪ ਹਮਾਰੀ ॥ ਹਰਿ ਕੇ ਨਾਮ ਕੇ ਬਿਆਪਾਰੀ ॥ ਹਰਿ ਕੇ ਨਾਮ ਕੇ ਬਿਆਪਾਰੀ ॥ਹੀਰਾ ਹਾਥਿ ਚੜਿਆ ਨਿਰਮੋਲਕੁ ਛੂਟਿ ਗਈ ਸੰਸਾਰੀ ॥ ਹਰਿ ਬੋਲੇ ਹਰਿ ਬੋਲ ਜਿਨ੍ਹਾ ਦੇ ਹਥ ਹਰਿ ਹਰੀ ਚੜ ਗਿਆ ਉਹ, ਸਬਦਰੂਪਬ੍ਰਹਮ: ਸਬਦਦੇਹ ਰੂਪ ਰਾਮ ਰੂਪ ਸੰਤ, ਭਗਤ, ਸਾਧੂ ਸਤਿਗੁਰੂ ਹਨ ।
.
ਮਨਿ ਜੂਠੈ ਤਿਨ ਜੂਠਿ ਹੈ ਜਿਹਵਾ ਜੂਠੀ ਹੋਇ ॥ ਮੁਖਿ ਝੂਠੈ ਝੂਠੁ ਬੋਲਣਾ ਕਿਉ ਕਰਿ ਸੂਚਾ ਹੋਇ ॥ ਬਿਨੁ ਅਭ ਸਬਦ ਨ ਮਾਂਜੀਐ ਸਾਚੇ ਤੇ ਸਚੁ ਹੋਇ ॥ ਜੂਠਾ ਮਨ, ਜੀਭ ਵੀ ਜੂਠੀ, ਸਾਰਾ ਸਰੀਰ ਹੀ ਵਿਕਾਰਾਂ ਨਾਲ ਜੂਠਾ ਹੋਇਆ ਪਿਆ ਹੈ, ਤੇ ਸੰਤ ਗੁਰੂ ਦੇ ਇਲਾਹੀ ਸ਼ਬਦ ਤੋਂ ਬਿਨਾ ਜੀਭ ਮਾਂਜੀ ਨਹੀਂ ਜਾ ਸਕਦੀ, ਨਹੀਂ ਮਨ ਮਾਂਜਿਆ ਜਾ ਸਕਦਾ, ਸੰਤ ਗੁਰੂ ਦੇ ਇਲਾਹੀ ਸ਼ਬਦ ਤੋਂ ਬਿਨਾ ਸਰੀਰ ਵੀ ਨਹੀਂ ਪਵਿੱਤਰ ਹੋ ਸਕਦਾ, ਸੰਤ ਗੁਰੂ ਦੇ ਇਲਾਹੀ ਸ਼ਬਦ ਤੋਂ ਬਿਨਾ, ਤੇ ਜੀਭ ਦਾ ਸੁਭਾਉ ਸਦਾ ਝੂਠ ਬੋਲਣ ਦਾ ਬਣਿਆ ਰਹਿੰਦਾ ਹੈ । ਸੰਤ ਗੁਰੂ ਦੀ ਸੰਗਤ ਤੋਂ ਬਿਨਾ ਸੰਭਵ ਨਹੀਂ ਹੈ । ਤੇ ਇਹ ਹੁਣ ਪੂਰੀ ਦੁਨੀਆ ਨੂੰ ਸਮਝਣਾ ਪਏਗਾ, ਤਦ ਗੱਲ ਤੁਹਾਨੂੰ ਸਮਝ ਆ ਜਾਏਗੀ ।
.
ਨਾਨੁਕ ਜੀ ਮਹਲਾ ਪਹਲਾ ਦੇ ਸਤਿਗੁਰੂ ਦੀ ਆਤਮਕ ਉਚਤਾ ਨੂੰ ਛੁਟਆਉਦੇ ਨੇ,ਡਟ ਕੇ ਮੁਖਾਲਫਿਤ ਕਰਦੇ ਹਨ। ਇਹਨਾ ਨੇ ਇਕ ਵਡੀ ਖਲੀਜ ਪੈਦਾ ਕਰ ਦਿਤੀ ਹੈ । ਇਹਨਾ ਦਾ ਬਲਿਜ ਮਨ ਬਹੁਤ ਢੀਠ ਹੋਗਿਅ ਹੈ । ਅਸ਼ੁਦਰ ਲੋਕ ਨੀਵਾ ਕਰਨ ਚ ਆਏ ਦਿਨ ਕੋਈ ਕਸਰ ਬਾਕੀ ਨਹੀ ਛਡ ਦੇ, ਇਹ ਲੋਕ ਜਿਮੇਵਾਰ ਨੇ ਗੁਰੂ ਗਰੰਥ ਜੀ ਦੀ ਘੋਰ ਬੇਅਦਵੀ ਵਾਸਤੇ ।
.
ਝੂਠ ਵਰਗ ਲਾਉਂਦਾ ਹੈ ਸਦੀਆਂ ਤੋਂ ਵਰਗ ਲਾਉਂਦਾ ਆਇਆ ਹੈ, ਅਡੰਬਰ ਕਰਦਾ ਆਇਆ ਹੈ, ਨਾਟੰਕੀ ਕਰਦਾ ਸਿਖਾ ਰਿਹਾ ਹੈ । ਇਸੇ ਤਰਾਂ ਝੂਠ ਵਿਚ ਹੋਰ ਝੂਠ ਲਗਦੇ ਜਾਂਦੇ ਹਨ, ਹੋਰ ਝੂਠ ਰਲਦੇ ਜਾਂਦੇ ਹਨ ਇਕ ਝੂਠ ਨੂੰ ਬਚਾਉਣਾ ਹੋਵੇ ਤਾ ਫਿਰ ਹਜਾਰਾਂ ਝੂਠ ਬੋਲਣੇ ਪੈਦੇ ਹਨ ਫਿਰ ਝੂਠ ਏਨੇ ਹੋ ਜਾਂਦੇ ਹਨ ਕਿ ਤੁਸੀਂ ਭੂਲ ਹੀ ਜਾਂਦੇ ਹੋ ਕਿ ਉਹ ਝੂਠ ਹਨ ਫਿਰ ਵਾਰ ਵਾਰ ਬੋਲਣ ਨਾਲ ਉਹੀ ਸਚ ਹੀ ਮੱਲੂਮ ਦੇਣ ਲਗ ਪੈਦੇ ਹਨ ਕਿ ਉਹ ਝੂਠ ਹਨ । ਫਿਰ ਤੁਸੀ ਝੂਠ ਸੰਮੋਹਿਤ ਹੋ ਜਾਂਦੇ ਹੋ, ਅਤੇ ਅਜ ਵੀ ਹਜਾਰਾਂ ਅਜੇਹੇ ਝੂਠ ਹਨ ਜੋ ਪਰਚਲਤ ਹਨ, ਉਪਲਬਧ ਹਨ ।
.
ਬੌਣੇ ਬਹੁਤ ਨਰਾਜ ਹੋ ਜਾਂਦੇ ਹਨ । ਇਹਨਾਂ ਸਭਨਾ ਨੂੰ ਅੜਚਿਣ ਇਹ ਹੈ । ਸਬਦਦੇਹ ਰੂਪ ਰਾਮ ਰੂਪ ਸੰਤ, ਭਗਤ, ਸਾਧੂ ਸਤਿਗੁਰੂ ਦੇ ਕੋਲ ਜੇਕਰ ਸ਼ਿਸ਼ ਬਣ ਕੇ ਗਏ ਤਾਂ ਗਰਦਨ ਕਟਾਉਣ ਦੀ ਤਿਆਰੀ ਕਰਨੀ, ਸਿਰ ਕਟਾਉਣ ਦੀ ਤਿਆਰੀ ਕਰਨੀ, ਤਦ ਹੀ ਸ਼ਿਸ਼ ਹੋ ਸਕਦੇ ਹੋ । ਸ਼ਿਸ਼ ਦਾ ਅਰਥ ਹੈ ਆਪਣਾ ਸੀਸ ਚੜ੍ਹਾ ਦੇਣ ਨੂੰ ਰਾਜੀ ਜੋ ਹੈ, ਜੋ ਸਭ ਕੁਝ ਦਾਅ ਤੇ ਲਾਉਣ ਨੂੰ ਰਾਜੀ ਹੈ, ਵਿਦਿਆਰਥੀ ਗਿਆਨ ਦੀ ਭਾਲ ਕਰਦਾ ਹੈ ਇਸ ਤੋਂ ਵੱਧ ਤੁਹਾਡੀ ਪਾਤਰਤਾ ਨਹੀਂ ਜੇ ਸ਼ਿਸ਼ ਹੋ ਤਾਂ ਸਬਦਦੇਹ ਰੂਪ ਰਾਮ ਰੂਪ ਸੰਤ, ਭਗਤ, ਸਾਧੂ ਸਤਿਗੁਰੂ ਮਿਲ ਜਾਏਗਾ । ਕੁਝ ਚੀਜਾਂ ਹਨ ਜਿਨ੍ਹਾਂ ਦਾ ਸਿਰਫ ਅਨੁਭਵ ਹੋ ਸਕਦਾ ਹੈ ਅਤੇ ਉਹੀ ਚੀਜਾਂ ਮੁੱਲਵਾਨ ਹਨ ਬਹੁਤ ਚੀਜਾਂ ਹਨ ਜਿਨ੍ਹਾਂ ਦਾ ਗਿਆਨ ਹੋ ਸਕਦਾ ਹੈ; ਉਹ ਸਭ ਬਜਾਰੂ ਹਨ ਭੂਗੋਲ ਹੈ, ਇਤਿਹਾਸ ਹੈ ਹੈ ਅਤੇ ਹਜਾਰਾਂ ਸ਼ਾਸ਼ਤਰ ਹਨ, ਉਹਨਾਂ ਦਾ ਗਿਆਨ ਹੋ ਸਕਦਾ ਹੈ । ਪਾਰ ਪ੍ਰੇਮ, ਪ੍ਰਾਰਥਨਾ, ਪ੍ਰਮਾਤਮਾ, ਜਿੰਦਗੀ, ਮੌਤ - ਇਹਨਾਂ ਦਾ ਅਨੁਭਵ ਹੀ ਹੋ ਸਕਦਾ ਹੈ ।
.
ਸੋ ਜਿਨ੍ਹਾਂ ਦਾ ਸਹਿਯੋਗ ਸੱਚ ਦੀ ਖਾਤਿਰ ਮਿਲਦਾ ਹੈ ਉਹੀ ਇਸ ਲਈ ਤਾਂ ਅਸੀਂ ਸਮ੍ਝ੍ਪੂਰਵਕ ਧਿਆਨਪੂਰਵਕ ਹੋਸ਼੍ਪੂਰਵਕ ਸਤਪੁਰਖ ਗੋਰਵਵੰਤ ਧੀਰਜਵੰਤ ਸ਼ੋਭਾਵੰਤ, ਕੁਲਵੰਤ ਸਤਵੰਤ ਸਬਦਰੂਪਬ੍ਰਹਮ: ਸਬਦਦੇਹ ਰੂਪ ਰਾਮ ਰੂਪ ਸੰਤ, ਭਗਤ, ਸਾਧੂ ਸਤਿਗੁਰੂ ਕਹਿੰਦੇ ਹਾਂ। ਸੱਚ ਦੀ ਖਾਤਿਰ ਸਹਿਯੋਗ ਮੰਗਣਾ ਨਹੀਂ ਪੈਂਦਾ ਅਤੇ ਸਬਦਦੇਹ ਰੂਪ ਰਾਮ ਰੂਪ ਸੰਤ, ਭਗਤ, ਸਾਧੂ ਸਤਿਗੁਰੂ ਕੋਲੋਂ ਤਾਂ ਬਿਲਕੁਲ ਨਹੀਂ ਉਹ ਮਿਲਦਾ ਹੀ ਹੈ ਅਤੇ ਮਿਲ ਰਿਹਾ ਹੈ ਜਿਨ੍ਹਾਂ ਦੇ ਕੋਲ ਸਭ ਕੁਝ ਹੈ ।
.
ਜੋ ਮਾਇਆ ਦਾ ਵਣਜ ਕਰਦੇ ਨੇ, ਤੁਸੀਂ ਉਹਨਾ ਪਾਸ ਨਾ ਮਤ ਭਟਕਣਾ, ਜਿਨ੍ਹਾ ਨੇ ਕੂੜ ਵਣਜਿਆ, ਕਾਂਸੀ ਵਣਜਿਆ, ਲੋਹਾ ਵਣਜਿਆ, ਤਾਂਬਾ ਵਣਜਿਆ, ਲਉਗ ਸੁਪਾਰੀ ਵਣਜਿਆ, ਚਾਂਦੀ ਸੋਨਾ ਕੂੜ ਵਣਜਿਆ, ਤੁਸੀਂ ਇਹਨਾ ਪਾਸ ਵੀ ਨਾ ਜਾਣਾ,ਜਿਹਨਾ ਨੇ ਲੋਭ ਵਣਜਿਆ, ਜਿਹਨਾ ਨੇ ਕ੍ਰੋਧ ਵਣਜਿਆ ਜਿਹਨਾ ਨੇ ਹੰਕਾਰ ਵਣਜਿਆ, ਨਾ ਜਾਣਾ ਉਹਨਾ ਪਾਸ ਜੁਲਮ ਵਣਜਿਆ, ਦੂਰ ਹੀ ਰਹਿਣਾ ਉਹਨਾ ਤੋਂ ਜਿਨ੍ਹਾ ਨੇ ਊਚ ਨੀਚ ਭਿਨ ਭੇਦ ਵਣਜਿਆ, ਮਾਇਆ ਵਿਚ ਪਲੀਤਾ ਬ੍ਰਹਮਾ ਮਲੀਨ ਹੈ, ਮਾਇਆ ਵਿਚ ਪਲੀਤਾ ਸ਼ਿਵ ਮਲੀਨ ਹੈ, ਮਾਇਆ ਵਿਚ ਪਲੀਤਾ ਸ਼ੰਕਰ ਮਲੀਨ ਹੈ, ਮਾਇਆ ਵਿਚ ਪਲੀਤਾ ਇੰਦਰ ਮਲੀਨ ਹੈ, ਮਹੇਸ਼ ਮਲੀਨ ਹੈ, ਜਟਾਧਾਰੀ, ਸਿਧ, ਸਾਧਿਕ, ਜੋਗੀ ਜੰਗਮ, ਕਾਇਆ, ਬ੍ਰਹਮੰਡਾਇ ਮਲੀਨ ਹੈ, ਸੂਰਜ, ਚੰਦੁ ਪਾਣੀ, ਹਵਾ ਮਲੀਨ ਹੈ, ਦਿਨ ਰਾਤ ਮਲੀਨ ਹੈ, ਹੀਰਾ ਮੋਤੀ ਵੀ ਮਲੀਨ ਹੈ, ਕੇਵਲ ਉਹੀ ਸੁਚੇ ਹਨ, ਉਹੀ ਪਵਿਤਰ ਹਨ ਜਿਨ੍ਹਾ ਨੇ ਰਾਮ ਨੂੰ ਜਾਣਿਆ ਹੈ, ਪਰਮਾਤਮਾ ਨੂੰ ਨਾਲ ਸਾਂਝ ਪਾਈ ਹੈ । ਉਹਨਾ ਤੋਂ ਜਿਨ੍ਹਾ ਨੇ ਊਚ ਨੀਚ ਭਿਨ ਭੇਦ ਵਣਜਿਆ, ਜਾਣਾ ਉਹਨਾ ਦੇ ਪਾਸ ਜਿਨ੍ਹਾ ਨੇ ਨਾਮ ਰਾਮ ਵਣਜਿਆ ।
.
ਉਹ ਆਪ ਵੀ ਅਮੁਲ ਹਨ, ਵੇਮੁਲ ਹਨ, ਉਹਨਾ ਦੇ ਵਿਉਪਾਰ ਵੀ ਅਮੁਲ ਹਨ, ਉਹਨਾ ਦਾ ਸਭ ਕੁਝ ਅਮੁਲ ਹੈ । ਕਿਓਕੇ ਨਾ ਤਾਂ ਕੋਈ ਤੋਲਣ ਵਾਲੇ ਵਟੇ ਹਨ । ਜਿਨ੍ਹਾ ਨਾਲ ਅਸੀਂ ਤੁਸੀਂ ਤੋਲ ਸਕੋ । ਜਿਸ ਨਾਲ ਉਹਨਾ ਨੂੰ ਮਾਪ ਸਕੀਏ । ਕੋਈ ਉਪਾਏ ਹੀ ਨਹੀ ਹੈ ਜਿਸ ਨਾਲ ਅਸੀਂ ਤੁਸੀਂ ਅੰਦਾਜਾ ਲਾ ਸਕੋ । ਤੁਸੀਂ ਕੀਮਤ ਨਹੀ ਲਾ ਸਕੋਗੇ । ਕੋਣ ਹੈ ਉਸਦਾ ਵਿਉਪਾਰੀ ? ਜੋ ਇਲਾਹੀ ਸਚ ਦਾ ਵਿਉਪਾਰ ਕਰਦੇ ਹਨ ਜਿਨ੍ਹਾ ਨੂੰ ਨਾਨੁਕ ਮਹਲਾ ਪਹਲਾ ਜੀ, ਅਸੀਂ, ਤੁਸੀਂ, ਸਬਦਰੂਪਬ੍ਰਹਮ: ਸਬਦਦੇਹ ਰੂਪ ਰਾਮ ਰੂਪ ਸੰਤ, ਭਗਤ, ਸਾਧੂ ਸਤਿਗੁਰੂ ਕਹਿੰਦੇ ਹਾਂ ? ਜਿਨ੍ਹਾ ਵਿਚ ਹੀ ਬ੍ਰਹਮ ਰਵਿ ਰਿਹਾ ਹੈ । ਨਾਨੁਕ ਮਹਲਾ ਪਹਲਾ ਜੀ ਕਹਿੰਦੇ ਇਹ ਉਸਦੇ ਵਿਉਪਾਰੀ ਹਨ । ਉਹ ਤੁਹਾਡੇ ਕੋਲ ਵੇਚਣ ਆਉਂਦੇ ਹਨ । ਜਿਸਨੂੰ ਖ਼ਰੀਦਣ ਦੀ ਅਸੀਂ, ਤੁਸੀਂ ਹਿਮਤ ਨਹੀ ਕਰ ਪਾਉਂਦੇ ਉਹ ਤੁਹਾਨੂੰ ਕੁਝ ਦੇਣਾ ਚਾਹੁੰਦੇ ਹਨ ਜਿਹੜਾ ਅਮੁਲ ਹੈ । ਪਰ ਅਸੀਂ ਤੁਸੀਂ ਲੈਣ ਨੂੰ ਤਿਆਰ ਹੀ ਨਹੀ, ਸਾਡੇ, ਤੁਹਾਡੇ ਖਿਆਲ ਵਿਚ ਅਜੇਹਾ ਲਗਦਾ ਹੈ, ਕਿ ਜੋ ਮੁਫ਼ਤ ਮਿਲਦਾ ਹੈ ਉਹ ਬਿਨਾ ਮੁਲ ਹੋਇਗਾ ।

ਧਰਮ ਧਾਮ ਕਿਸੇ ਦੀ ਨਿਜੀ ਜਾਗੀਰ ਨਹੀਂ ।
.
ਆਪਣੀ ਬੁਧੀ ਨਾਲ ਨਿਸ਼ਚਿਤ ਨਾ ਕਰੋ, ਨਾਨਕ ਮਹਲਾ ਪਹਲਾ ਜੀ ਨੂੰ ਪੁੱਛ ਲਉ ਉਹ ਹਰ ਗੱਲ ਦਾ ਉਤਰ ਦਿੰਦੇ ਹਨ ਸਤਿਗੁਰੂ ਨਾਮਦੇਵ ਸਤਿਗੁਰੂ ਰਵਿਦਾਸ ਸਤਿਗੁਰੂ ਕਬੀਰ ਜੀਉ ਸਤਿਗੁਰੂ ਸੈਨ / ਸੈਣ ਜੀਉ ਪ੍ਰਥਾਇ ।
.
ਕਿਸੇ ਦੁਨਿਆਵੀ ਦੀਆਂ ਕੱਚੀਆਂ ਨਸੀਹਤਾਂ ਨੇ ਕਿਸੇ ਤੇ ਕੋਈ ਅਸਰ ਬਿਲਕੁਲ ਨਹੀਂ ਕਰਨਾ, ਅਗਿਆਨ ਪਹਿਲਾਂ ਹੀ ਬਹੁਤ ਮੌਜੂਦ ਹੈ |
.
ਖਿਆਲ ਰਹੇ, ਧਿਆਨ ਰਹੇ, ਕਿ ਜਦੋਂ ਕਿਸੇ ਕੋਲ ਧਨ ਆਉਂਦਾ ਹੈ, ਜਰੂਰੀ ਨਹੀਂ ਉਹ ਆਚਰਣਕ ਤੋਰ ਤੇ ਠੀਕ ਰਹੇ । ਇਹ ਸਥਿਤੀ ਸਾਰੀਆਂ ਦੀ ਹੈ ਮਾਇਆਵੀ ਪ੍ਰਭਾਵ ਵਿਚ ਸਭ ਢਲ ਗਏ । ਅਤੇ ਆਪਣੇ ਗ਼ੁਨਾ ਤੇ ਕਾਬੂ ਨਹੀਂ ਪਾ ਸਕੇ । ਫਲਸਰੂਪ ਸਭਨਾ ਨੇ ਅਜਿਹੇ ਕਰਮ ਕਰ ਲਏ, ਜਿਹੜੇ ਸਤਿਗੁਰੂ ਜੀ ਦੀ ਬਾਣੀ ਦੇ ਅਨੁਕੂਲ ਨਹੀਂ, ਪ੍ਰਵਾਨਿਤ ਨਹੀਂ, ਤੇ ਨਾ ਪੂਰੇ ਉਤਰਦੇ ਨੇ । ਨਾਨੁਕ ਜੀ ਮਹਲਾ ਪਹਲਾ ਜੀ ਆਪਣੀ ਰਚਨਾ ਵਿਚ ਪਹਿਲੀ ਵਾਰ ਉਦਾਸੀ ਸਬਦ ਦਾ ਪ੍ਰਯੋਗ ਕਰਦੇ ਹਨ । ਨਾਨੁਕ ਜੀ ਦੀ ਬਾਣੀ ਵਿਚ ਉਪਰਾਮਤਾ ਦੇ ਪ੍ਰਸੰਗ ਵਿਚ ਇਉ ਹੋਇਆ ਹੈ ਉਦਾਸੀ ਸਬਦ: "ਗੁਰ ਬਚਨੀ ਬਾਹਰਿ ਘਰਿ ਏਕੋ ਨਾਨਕੁ ਭਇਆ ਉਦਾਸੀ"॥ ਸਤਿਗੁਰੂ ਦੀ ਇਲਾਹੀ ਅਮ੍ਰਿਤਮਈ ਬਾਣੀ ਦੀ ਲੋਅ ਦੇ ਸੰਦਰਭ ਅਨੁਸਾਰ ਦੀਵਾ ਜਗ ਗਿਆ ।.

ਜਪ ਦੀ ੩੭ ਵੀ ਪੋੜੀ ਵਿਚ ਨਾਨਕ ਮਹਲਾ ਪਹਲਾ ਜੀ ਸਪਸ਼ਟ ਲਿਖ ਰਹੇ ਨੇ ਆਪਣੀ ਰਚਨਾ ਵਿਚ ਕਿ ਮੈਂ ਉਹਨਾਂ ਦਾ ਕਥਨ, ਮੈਂ ਉਹਨਾ ਦੀ ਵਿਆਖਿਆ ਹੀ ਨਹੀਂ ਕਰ ਸਕਦਾ ਜਿਨ੍ਹਾਂ ਦੇ ਮਨ ਵਿਚ ਰਾਮ ਵਸ ਗਿਆ, ਮੈਂ ਉਹਨਾਂ ਦੀ ਵਿਆਖਿਆ ਨਹੀਂ ਕਰ ਸਕਦਾ, ਕਥਨ ਨਹੀਂ ਕਰ ਸਕਦਾ, ਰੂਪ ਬਿਆਨ ਨਹੀਂ ਕਰ ਸਕਦਾ, ਜੋ ਬਿਆਨ ਕਰਨਗੇ ਉਹ ਪਿੱਛੋਂ ਪਛਾਤਉਣਗੇ । ਪਰ ਮਨਮੁਖ ਇਹ ਝੂਠਾ ਸੰਸਾਰ ਕੂੜ ਗਿਆਨ ਵਰਤਾਈ ਜਾ ਰਿਹਾ ਹੈ ।
.
ਉਹ ਸਭ ਭਿਰ੍ਸ਼ਟ ਹੈ । "ਤਾ ਕੀਆ ਗਲਾ ਕਥੀਆ ਨਾ ਜਾਹਿ ॥ ਜੇ ਕੋ ਕਹੈ ਪਿਛੈ ਪਛੁਤਾਇ"॥
.
ਮਹਲਾ ਪਹਲਾ ਨਾਨੁਕ ਜੀ ਜਗਿਆਸੂ ਦਾ ਧਿਆਨ ਜਗਾ ਰਹੇ ਨੇ ਕਿ ਉਹ ਅਨੂਪ ਹਨ । ਉਨ੍ਹਾਂ ਦਾ ਕੋਈ ਜੋੜ ਨਹੀਂ ਬੇਜ਼ੋੜ ਹਨ ਉਹ । ਉਹਨਾਂ ਦੀ ਸਬਦਾ ਵਿਚ ਚਰਚਾ ਨਹੀਂ ਕੀਤੀ ਜਾ ਸਕਦੀ ਅਤੇ ਜਿਹੜਾ ਕਰਨ ਦਾ ਯਤਨ ਕਰਦਾ ਹੈ ਉਹ ਪਿੱਛੋਂ ਪਛਤਾਉਂਦਾ ਹੈ । ਕਿਉ, ਪਿੱਛੋਂ ਪਛਤਾਉਂਦਾ ਹੈ, ਜਿਹੜਾ ਯਤਨ ਕਰਦਾ ਹੈ ? ਕਿਉਕਿ ਜਿਵੇਂ ਹੀ ਸ਼ਬਦਾਂ ਵਿਚ ਕੋਈ ਗੱਲ ਬੋਲੀ ਜਾਂਦੀ ਹੈ ਉਵੇਂ ਹੀ ਲਗਦਾ ਹੈ ਜੋ ਕਹਿਣਾ ਸੀ ਉਹ ਤਾਂ ਪਿਛੇ ਰਹਿ ਗਿਆ ਅਤੇ ਜਦ ਉਹ ਸੁਨਸਾਨ ਵਾਲੇ ਦੀਆਂ ਅੱਖਾਂ ਨੂੰ ਵੇਖਦਾ ਹੈ ਤਦ ਉਸਨੂੰ ਲਗਦਾ ਹੈ ਕਿ ਜੋ ਕਹਿਣਾ ਸੀ ਉਹ ਤਾਂ ਪੁਜਾ ਹੀ ਨਹੀਂ ਨੱਬੇ ਪਰਸੈਂਟ ਤਾਂ ਪਹਿਲਾਂ ਹੀ ਛੁਟ ਗਿਆ ਸਬਦ ਜਦੋਂ ਬਣਾਇਆ । ਅਤੇ ਦਸ ਪਰਸੈਂਟ ਥੋੜਾ ਸਬਦ ਵਿਚ ਸੀ, ਉਹ ਵੀ ਸੁਨਣਾ ਵਾਲੇ ਤਕ ਨਹੀਂ ਪੁਜਾ, ਉਸਨੇ ਕੁਝ ਹੋਰ ਹੀ ਸੁਣਿਆ ਤੁਸੀਂ ਕੁਝ ਹੋਰ ਹੀ ਕਿਹਾ। ਹੁਣ ਨਾਨੁਕ ਇਹ ਹੀ ਕਿਹਾ ਉਹ ਉਹ ਪਛਤਾਉਣਗੇ । ਉਹ ਕਿਹਾ ਹੀ ਨਹੀਂ ਗਿਆ ਜੋ ਕਹਿਣਾ ਸੀ । ਇਸ ਲਈ ਪਿੱਛੋਂ ਪਛਤਾਉਂਦਾ ਹੈ, ਕਿ ਜੋ ਕਹੇਗਾ ਉਹ ਪਛਤਾਏਗਾ, ਇਸ ਲਈ ਜਿਨ੍ਹਾਂ ਨੇ ਵੀ ਕਹਿਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਵੀ ਲਗਾਤਾਰ ਨਾਲ ਇਹ ਵੀ ਕਿਹਾ ਹੈ, ਕਿ ਤੁਸੀਂ ਸ਼ਬਦਾਂ ਨੂੰ ਨਾ ਫੜ ਲੈਣਾ । ਕਿਉਕਿ ਉਨ੍ਹਾਂ ਦਾ ਕੋਈ ਜੋੜ ਨਹੀਂ ਬੇਜ਼ੋੜ ਹਨ । "ਤਿਨ ਮਹਿ ਰਾਮੁ ਰਹਿਆ ਭਰਪੂਰ ॥ ਤਾ ਕੇ ਰੂਪ ਨ ਕਥਨੇ ਜਾਹਿ ॥ ਨਾ ਓਹਿ ਮਰਹਿ ਨ ਠਾਗੇ ਜਾਹਿ ॥ ਜਿਨ ਕੈ ਰਾਮੁ ਵਸੈ ਮਨ ਮਾਹਿ"॥ ਜਿਨ੍ਹਾਂ ਦੇ ਮਨ ਵਿਚ ਰਾਮ ਵਸੇ ਹਨ ਉਹ ਸੱਚ ਖੰਡ ਹੈ ਇਥੇ ਨਿਰਾਕਾਰ ਪ੍ਰਮਾਤਮਾ ਦਾ ਨਿਵਾਸ ਹੈ । ਮਹਲਾ ਪਹਲਾ ਨਾਨੁਕ ਜੀ ਜਗਿਆਸੂ ਦਾ ਧਿਆਨ ਜਗਾ ਰਹੇ ਨੇ ਕਿ ਉਹ ਅਨੂਪ ਹਨ । ਉਨ੍ਹਾਂ ਦਾ ਕੋਈ ਜੋੜ ਨਹੀਂ ਬੇਜ਼ੋੜ ਹਨ ਉਹ । ਹੁਣ ਨਾਨੁਕ ਇਹ ਹੀ ਕਿਹਾ ਉਹ ਉਹ ਪਛਤਾਉਣਗੇ ਉਹਨਾਂ ਦਾ ਵਰਨਣ ਕਰਨਾ, ਲੋਹੇ ਦੇ ਚਣੇ ਚਬਾਂਣ ਵਰਗਾ ਹੈ । ਜਿਹਨਾਂ ਦੇ ਵਰਨਣ ਦਾ ਅੰਤ ਨਹੀਂ ।
.
ਗਿਆਨ ਬਹੁਣੇ ਬਿਨਾ ਜਾਣੈ ਇਹ ਦੁਨਿਆਵੀ ਕਿਵੇਂ ਸਤਿਗੁਰੂ ਰਵਿਦਾਸ ਜੀਉ ਵਾਰੇ ਗਿਆਨ ਵੰਡ ਰਹੇ ਆ ?
.
ਨਾਨੁਕ ਮਾਹਲਾ ਪਹਿਲਾ ਜੀ ਤਾਂ ਇਉਂ ਲਿਖਦੇ ਨੇ ਆਪਣੀ ਰਚਨਾ ਵਿਚ ਕਿ ਮੈਂ ਉਹਨਾਂ ਦੀ ਵਿਆਖਿਆ ਨਹੀਂ ਕਰ ਸਕਦਾ, ਕਥਨ ਨਹੀਂ ਕਰ ਸਕਦਾ, ਰੂਪ ਬਿਆਨ ਨਹੀਂ ਕਰ ਸਕਦਾ, ਜੋ ਬਿਆਨ ਕਰਨਗੇ ਉਹ ਪਿੱਛੋਂ ਪਛਾਤਉਣਗੇ । ਪਰ ਮਨਮੁਖ ਇਹ ਝੂਠਾ ਸੰਸਾਰ ਕੂੜ ਗਿਆਨ ਵਰਤਾਈ ਜਾ ਰਿਹਾ ਹੈ ।
.
ਜਿਨ੍ਹਾ ਦੇ ਮਨ ਵਿਚ ਮਲਿਕ ਵਸ ਗਿਆ, ਰਾਮ ਵਸ ਗਿਆ, ਜਿਨ੍ਹਾ ਦੇ ਮਨ ਵਿਚ ਮਲਿਕ ਵਸ ਗਿਆ ਉਹਨਾ ਦੀ ਵਿਆਖਿਆ ਹੋ ਹੀ ਨਹੀ ਸਕਦੀ । ਇਸ ਨੂੰ ਬਹੁਤ ਚੰਗੀ ਤਰਾ ਸਮਝ ਲੈਣਾ, ਸਬਦ ਦੀ ਸਹੀ ਵਿਸਲੇਸ਼ਣ, ਸਬਦ ਦੀ ਠੀਕ ਅਨੇਲੇਸਿਸ ਹੋ ਨਹੀ ਪਾਏਗੀ । ਬਾਹਰ ਸਾਧਣਾ ਤਾਂ ਬਹੁਤ ਆਸਾਨ ਹੈ ਤੁਸੀਂ ਅੰਦਰ ਕਿਵੇ ਸਾਧੋਗੇ ? ਕੇਵਲ ਜਿਨ੍ਹਾ ਦੇ ਮਨ ਵਿਚ ਮਲਿਕ ਵਸ ਗਿਆ, ਰਾਮ ਵਸ ਗਿਆ, ਜਿਨ੍ਹਾ ਦੇ ਮਨ ਵਿਚ ਮਲਿਕ ਵਸ ਗਿਆ ਉਹਨਾ ਦੇ ਨਖ੍ਸ਼ੇ ਕਦਮ, ਉਹਨਾ ਦੇ ਮਾਰਗ ਦੇ ਪਾਂਧੀ ਹੋਣ ਨਾਲ ਹੀ ਹੋ ਸਕੇਗੀ ।
.
ਇਹ ਅਹਿਮ ਫੈਸਲਾ, ਇਹ ਅਟੱਲ ਫੈਸਲਾ ਪੂਰੀ ਨਾਨਕ ਵਾਣੀ / ਬਾਣੀ ਦਾ ਹੈ । ਇਸ ਅਹਿਮ ਫੈਸਲੇ ਨਾਲ, ਇਸ ਅਟੱਲ ਫੈਸਲੇ ਨਾਲ ਪੂਰੀ ਦੁਨੀਆਂ ਨੂੰ ਮੁੜਨਾ ਪਏਗਾ । ਨਾਨੁਕ ਮਹਲਾ ਪਹਿਲਾ ਜੀ ਸਾਧ ਸੰਗਤ ਅਤੇ ਸਤਿਸੰਗ ਦੇ ਬੇਅੰਤ ਗੀਤ ਗਾਉਂਦੇ ਜਗਿਆਸੂ ਦਾ ਧਿਆਨ ਸਦਾ ਜਗਾਉਂਦੇ ਆਪਣੇ ਰਾਮ ਰੂਪ ਸੰਤ ਸਾਧੂ ਸਤਿਗੁਰੂ ਉਪਮਾ, ਵਡਿਆਈ ਇਉ ਲਿਖਦੇ ਹਨ ।
.
ਸਬਦਬ੍ਰਹਮ: ਸਬਦਦੇਹਰੂਪ: ਰਾਮਰੂਪ ਸਾਧੂ ਸੰਤ ਭਗਤ ਸਤਿਗੁਰੂ ਹੀ ਭਗਤ ਹੈ ਉਹੀ ਉਸਦਾ ਮੁਰਸ਼ਦ ਹੈ ਉਸ੍ਦਾਦ ਹੈ ਰਾਮਰੂਪ ਸਾਧੂ ਸੰਤ ਭਗਤ ਸਤਿਗੁਰੂ ਇਹ ਆਦਿ ਜੂਗਾਦਿ ਤੋ ਹੀ ਗੁਰੂ ਕੁਲ ਪ੍ਰਣਾਲੀ ਚਲੀ ਆ ਰਹੀ ਹੈ ਸਾਡੀ ॥ ਤੁਸੀਂ ਦਲੀਲਾ ਮਤ ਲਭੋ ਕੇ ਇਹ ਕਿਵੇ ਹੋ ਗਿਆ ?ਤੁਸੀਂ ਪੁਛੋ, ਤੁਸੀਂ ਕਰੋ ਨਿਮਰਤਾ ਸਹਿਤ ਬੇਨਤੀ ? ਤਾਂ ਸੰਤ, ਭਗਤ, ਸਾਧੂ ਸਤਿਗੁਰੂ ਕਹਿਣਗੇ, ਉਹ ਸਭ ਭਿਰ੍ਸ਼ਟ ਹੈ । ਜਿਨ੍ਹਾ ਦੇ ਮਨ ਵਿਚ ਮਲਿਕ ਵਸ ਗਿਆ, ਸਭ ਨਿਯਮ ਆਪਣੇ ਆਪ ਪੂਰੇ ਹੋ ਜਾਂਦੇ ਹਨ ਪਰਮ ਨਿਯਮ ਆ ਗਿਆ, ਮਲਿਕ ਆ ਗਿਆ ਤਾਂ ਬਾਕੀ ਸਭ ਗੁਲਾਮ ਹਨ । ਉਹ ਉਸ ਦੇ ਪਿਛੇ ਚਲੇ ਆਉਂਦੇ ਹਨ । "ਰਾਮ ਸੰਤ ਮਹਿ ਭੇਦੁ ਕਿਛੁ ਨਾਹੀ ਏਕੁ ਜਨੁ ਕਈ ਮਹਿ ਲਾਖ ਕਰੋਰੀ" । ਜਿਨ੍ਹਾ ਦੇ ਮਨ ਵਿਚ ਮਲਿਕ ਵਸ ਗਿਆ, ਰਾਮ ਵਸ ਗਿਆ, ਜਿਨ੍ਹਾ ਦੇ ਮਨ ਵਿਚ ਮਲਿਕ ਵਸ ਗਿਆ ਉਹਨਾ ਦੀ ਵਿਆਖਿਆ ਹੋ ਹੀ ਨਹੀ ਸਕਦੀ, ਉਹਨਾ ਦੀ ਵਿਆਖਿਆ ਕਰਨ ਵਾਲੇ ਪਿਛੋਂ ਪਛ੍ਹਤਾਉਣਗੇ, ਉਹ ਤਾਂ ਜਿਨ੍ਹਾ ਸੁਣਦੇ ਹਨ ਉਹਨਾ ਹੀ ਵਿਖਿਆਨ ਕਰਦੇ ਹਨ, ਜਿਨ੍ਹਾ ਦੇ ਮਨ ਵਿਚ ਮਲਿਕ ਵਸ ਗਿਆ ਉਹਨਾ ਨੂੰ ਸਰਵਨ ਕਰਨ ਨਾਲ ਹੀ ਦੁਖ ਸੰਕਟ ਸਭ ਕਟੇ ਜਾਂਦੇ ਹਨ । ਨਾਨਕ ਜੀ ਮਹਿਲਾ ਪਹਲਾ ਸੰਸਾਰ ਦਾ ਧਿਆਨ ਜਗਾ ਰਹੇ ਨੇ ਜਗਤ ਨੂੰ ਸਾਵਧਾਨ ਕਰਦੇ ਨੇ । ਨਾਨੁਕ ਜੀ ਮਹਲਾ ਪਹਲਾ ਜਪ ਦੀ 36 / 37 ਵੀ ਪਉੜੀ ਵਿਚ ਇਉ ਅੰਕਤ ਕਰਦੇ ਨੇ ਕੇ ਮੈਂ ਉਹਨਾ ਦਾ ਕਥਨ ਕਰ ਹੀ ਨਹੀ ਸਕਦਾ, ਵਿਆਖਿਆ ਕਰ ਹੀ ਨਹੀ ਸਕਦਾ ਜਿਨਾ ਦੇ ਮਨ ਵਿਚ ਰਾਮ ਵਸ ਗਿਆ ਫੇਰ ਕਜੇਹੀ ਮੋਤ, ਓਹ ਅਮਿਰਤ ਹਨ ਉਥੇ ਸਦਾ ਅਗੁਮ ਹੈ, ਸਚਖੰਡ, ਬੇਗੁਮ ਹੈ ॥ ਮੈਂ ਵੀ ਵਸ ਉਹਨਾ ਦੀਆਂ ਨਜਰ ਨਾਲ ਹੀ ਨਿਹਾਲ ਹੋ ਗਿਆ ਹਾਂ ।
.
"ਤਾ ਕੀਆ ਗਲਾ ਕਥੀਆ ਨਾ ਜਾਹਿ ॥ ਜੇ ਕੋ ਕਹੈ ਪਿਛੈ ਪਛੁਤਾਇ ॥ ਤਿਨ ਮਹਿ ਰਾਮੁ ਰਹਿਆ ਭਰਪੂਰ ॥ ਤਾ ਕੇ ਰੂਪ ਨ ਕਥਨੇ ਜਾਹਿ ॥ ਨਾ ਓਹਿ ਮਰਹਿ ਨ ਠਾਗੇ ਜਾਹਿ ॥ ਜਿਨ ਕੈ ਰਾਮੁ ਵਸੈ ਮਨ ਮਾਹਿ ॥ ਤਿਥੈ ਭਗਤ ਵਸਹਿ ਕੇ ਲੋਅ ॥ ਕਰਹਿ ਅਨੰਦੁ ਸਚਾ ਮਨਿ ਸੋਇ ॥ ਸਚ ਖੰਡਿ ਵਸੈ ਨਿਰੰਕਾਰੁ ॥ ਕਰਿ ਕਰਿ ਵੇਖੈ ਨਦਰਿ ਨਿਹਾਲ ॥  
.
ता कीआ गला कथीआ ना जाहि ॥जे को कहै पिछै पछुताइ ॥तिन महि रामु रहिआ भरपूर ॥ ता के रूप न कथने जाहि ॥ ना ओहि मरहि न ठागे जाहि ॥ जिन कै रामु वसै मन माहि ॥ तिथै भगत वसहि के लोअ ॥ करहि अनंदु सचा मनि सोइ ॥ सच खंडि वसै निरंकारु ॥ करि करि वेखै नदरि निहाल ॥
.
"Their speech's cannot be described. One who tries to speak of these shall regret the attempt.They are totally fulfilled, imbued with the Lord's Essence. Neither death nor deception comes to those, within whose minds the Lord abides. The devotees of many worlds dwell there. They celebrate; their minds are imbued with the True Lord. In the realm of Truth, the Formless Lord abides. Having created the creation, He watches over it. By His Glance of Grace, He bestows happiness."
.
ਜਿਨ੍ਹਾ ਦੇ ਮਨ ਵਿਚ ਮਲਿਕ ਵਸ ਗਿਆ, ਰਾਮ ਵਸ ਗਿਆ, ਜਿਨ੍ਹਾ ਦੇ ਮਨ ਵਿਚ ਮਲਿਕ ਵਸ ਗਿਆ ਉਹਨਾ ਦੀ ਵਿਆਖਿਆ ਹੋ ਹੀ ਨਹੀ ਸਕਦੀ । ਪੰਜਵੇ ਜਾਮੇ ਵਿਚ ਫਿਰ ਉਹੀ ਦੁਹਰਾਉਂਦੇ ਨਾਨੁਕ ਜੀ ਮਹਲਾ ਪੰਜਵਾ, ਕੇ ਉਹਨਾ ਮਹਿਮਾ ਨਹੀ ਗਾ ਸਕਦਾ ॥ ਉਹਨਾ ਦੇ ਦਰਸਨ ਹੀ ਕਾਫੀ ਹਨ ॥ ਬਹੁਤ ਹੀ ਸਤਿਕਾਰ ਸਹਿਤ ਉਹਨਾ ਨੂੰ ਪਰਜਾ ਨਿਵ ਨਿਵ ਪੂਜਦੀ ਹੈ । ਓਹਨਾ ਦਾ ਇਲਾਹੀ ਉਪਦੇਸ ਚੋਂਹ ਵਰਨਾ ਵਾਸਤੇ ਸਾਂਝਾ ਹੈ, ਚਾਰ ਵਰਨ ਸਤਿਕਾਰ ਸਹਿਤ ਡੰਡਾਉਂਤ ਕਰਦੇ ਨੇ, ਬੰਧਨਾਂ ਕਰਦੇ ਨੇ, ਨਾਨਕ ਮਹਲਾ ਪਹਲਾ ਜੀ ਜਗਿਆਸੂ ਦਾ ਧਿਆਨ ਜਗਾ ਰਹੇ ਨੇ, "ਜੇ ਤੂ ਮੀਰ ਮਹੀਪਤਿ ਸਾਹਿਬੁ ਕੁਦਰਤਿ ਕਉਣ ਹਮਾਰੀ ॥ ਚਾਰੇ ਕੁੰਟ ਸਲਾਮੁ ਕਰਹਿਗੇ ਘਰਿ ਘਰਿ ਸਿਫਤਿ ਤੁਮ੍ਹ੍ਹਾਰੀ" ਘਰ ਘਰ ਸਿਫਤ ਸਲਾਹ ਹੋਵੇ ਤਾ ਤਾਂ ਹੀ ਤਾਂ ਸੰਸਾਰ ਲਾਭ ਲੈ ਰਿਹਾ ਹੈ, “ਜੇ ਕੋ ਬਚਨੁ ਕਮਾਵੈ ਸੰਤਨ ਕਾ ਸੋ ਗੁਰ ਪਰਸਾਦੀ ਤਰੀਐ ॥ ਕੋਟਿ ਤੀਰਥ ਮਜਨ ਇਸਨਾਨਾ ਇਸੁ ਕਲਿ ਮਹਿ ਮੈਲੁ ਭਰੀਜੈ ॥ ਸਾਧਸੰਗਿ ਜੋ ਹਰਿ ਗੁਣ ਗਾਵੈ ਸੋ ਨਿਰਮਲੁ ਕਰਿ ਲੀਜੈ ॥ ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ ਇਨ੍ਹ੍ਹ ਪੜਿਆ ਮੁਕਤਿ ਨ ਹੋਈ ॥ ਏਕੁ ਅਖਰੁ ਜੋ ਗੁਰਮੁਖਿ ਜਾਪੈ ਤਿਸ ਕੀ ਨਿਰਮਲ ਸੋਈ ॥ ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ ॥ ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ” ॥
.
ਸਤਿਗੁਰੂ ਨਾਮਦੇਵ ਸਤਿਗੁਰੂ ਰਵਿਦਾਸ ਸਤਿਗੁਰੂ ਕਬੀਰ ਸਤਿਗੁਰੂ ਸੈਨ ਇਹਨਾ ਅਭਿਨਾਸੀ ਸਤ ਪੁਰਸ਼ਾ ਦੀ ਉਸਤਤ, ਵਡਿਆਈ ਤੇ ਵਡਾਪਨ ਮਹਲਾ ਪੰਜਵਾ ਜੀ ਵਰਨਨ ਕਰਦੇ ਨੇ ਕਿਉਕਿ ਇਹ ਆਪ ਨਾਮ ਜਪਦੇ ਨੇ ਤੇ ਹੋਰਨਾ ਨੂੰ ਵੀ ਓਹੀ ਸਤਿਨਾਮੁ ਜਪਾਉਂਦੇ ਨੇ ਓਹੀ ਵਿਧੀ ਸਿਖਾਉਂਦੇ ਨੇ । ਤੁਸੀ ਞੀ ਜਾਣ ਲਞੋ ਤਰੁੰਤ ਅਨੰਦ-ਦਾਇਕ ਪੂਰਾ ਲਾਭ ਮਿਲੇਗਾ । ਰਾਮ ਰੂਪ ਸੰਤ ਸਾਧੂ ਸਤਿਗੁਰੂ ਭਗਤ ਜੀਓ ਦੀ ਵਡਿਆਈ, ਉਤਮਤਾਈ, ਉਪਾਸਨਾ ਉਪਮਾ, ਵਰਨਨ ਕਰਦੇ ਨੇ ਤੇ ਇਹ ਅਟਲ ਅਤੇ ਆਖਰੀ ਫੈਸ੍ਲਾ / ਆਖਰੀ ਸਚ ਸੁਣਾ ਰਹੈ ਹੈ ਨਾਨੁਕ ਵਾਣੀ / ਬਾਣੀ । ਕਿ ਇਹਨਾ ਜਾਗਤ ਰਾਮ ਰੂਪ ਸੰਤ ਸਾਧੂ ਭਗਤ ਸਤਿਗੁਰੂ ਦਾ ਗੁਣ ਅਵਗੁਣ ਨਾ ਵਿਚਾਰਿਓ ਕੋਏ, "ਸੁਣਿ ਸਾਖੀ ਮਨ ਜਪਿ ਪਿਆਰ"॥ ਅਸੀਂ ਆਦਿ ਸੰਤਾ ਦੀਆ ਸਾਖੀਆਂ ਸੁਣੀਆਂ, "ਇਹ ਬਿਧਿ ਦੇਖਿ ਮਨੁ ਲਗਾ ਸੇਵ"॥ ਅਸੀਂ ਇਹਨਾ ਦੀ ਵਿਧ ਦੇਖ ਕੇ ਹੀ ਇਹੀ ਜੁਗਤ ਆਪਣਾਈ ਹੈ, ਅਸੀਂ ਇਹਨਾ ਦੀ ਚਰਨ ਧੁੜ੍ਹੀ ਪ੍ਰਾਪਤ ਕਰਨੀ ਲੋਚਦੇ ਹਾਂ, ਆਪਣੇ ਮਥੇ ਤੇ ਲਾਉਣੀ ਲੋਚਦੇ ਹਾਂ ।

ਰਾਮ ਰੂਪ ਸੰਤ ਸਾਧੂ ਸਤਿਗੁਰੂ ਭਗਤ ਜੀਓ ਦੀ ਉਪਮਾ ਕਰਦੇ ਨੇ ਤੇ ਇਹ ਅਟਲ ਅਤੇ ਆਖਰੀ ਫੈਸ੍ਲਾ / ਆਖਰੀ ਸਚ ਸੁਣਾ ਰਹੈ ਹੈ ਨਾਨੁਕ ਵਾਣੀ / ਬਾਣੀ ॥ ਕਿ ਇਹਨਾ ਰਾਮ ਰੂਪ ਸੰਤ ਸਾਧੂ ਭਗਤ ਸਤਿਗੁਰੂ ਦਾ ਗੁਣ ਅਵਗੁਣ ਨਾ ਵਿਚਾਰਿਓ ਕੋਏ ਅਸੀਂ ਇਹਨਾ ਦੀ ਚਰਨ ਧੁੜ੍ਹੀ ਪ੍ਰਾਪਤ ਕਰਨੀ ਲੋਚਦੇ ਹਾਂ
.
ਕਬੀਰਿ ਧਿਆਇਓ ਏਕ ਰੰਗ ॥ ਨਾਮਦੇਵ ਹਰਿ ਜੀਉ ਬਸਹਿ ਸੰਗਿ ॥
कबीरि धिआइओ एक रंग ॥ नामदेव हरि जीउ बसहि संगि ॥
Kavir meditated on the One Lord with love. Namdev lived with the Dear Lord.
.
ਰਵਿਦਾਸ ਧਿਆਏ ਪ੍ਰਭ ਅਨੂਪ ॥ ਗੁਰ ਨਾਨਕ ਦੇਵ ਗੋਵਿੰਦ ਰੂਪ ॥
रविदास धिआए प्रभ अनूप ॥ गुर नानक देव गोविंद रूप ॥
Ruvdas meditated on God, the Incomparably Beautiful. Nanak's Guru is the Embodiment of the Lord of the Universe.

ਸਤਿਗੁਰੂ ਨਾਮਦੇਵ ਸਤਿਗੁਰੂ ਰਵਿਦਾਸ ਸਤਿਗੁਰੂ ਕਬੀਰ ਸਤਿਗੁਰੂ ਸੈਨ ਇਹਨਾ ਅਭਿਨਾਸੀ ਸਤ ਪੁਰਸ਼ਾ ਦਾ ਵਡਾਪਨ ਮ: ਪਹਲਾ ਜੀ ਵਰਨਨ ਕਰਦੇ ਨੇ ਕਿਉਕਿ ਇਹ ਆਪ ਨਾਮ ਜਪਦੇ ਨੇ ਤੇ ਹੋਰਨਾ ਨੂ ਵੀ ਜਪਾਉਂਦੇ ਨੇ ਵਿਧੀ ਸਿਖਾਉਂਦੇ ਨੇ । ਨਾਨਕ ਮ: ੧ ਜੀ ਭਗਤ ਸਤਿਗੁਰੂ ਦੇ ਦਰ ਤੇ ਕਿਸ ਕਿਸਮ ਦੀ ਭੀਖ ਲਈ ਅਰਜੋਈ ਕਰਦੇ ਨੇ ਤੁਸੀਂ ਵੀ ਜਾਣ ਲਵੋ ਤਰੂੰਤ ਪੂਰਾ ਲਾਭ ਮਿਲੇਗਾ ।

ਇਹੀ ਨਾਨੁਕ ਵਾਣੀ / ਬਾਣੀ ਦੇ ਸੰਤ ਹਨ ਭਗਤ / ਸਤਿਗੁਰੂ ਹਨ । ਹੋਰ ਕੋਈ ਸੰਤ ਨਹੀ ਹੈ । ਗੁਰੂ ਗਰੰਥ ਵਿਚ । ਗੁਰੂ ਗਰੰਥ ਜੀ ਤੋ ਬਾਹਰ ਬਹੁਤ ਸੰਤ ਹਨ ਤੁਸੀਂ ਜਿਸ ਨੂੰ ਵੀ ਮਰਜ਼ੀ ਮਨੋ । ਸਤਿਗੁਰੂ ਕਬੀਰ ਜੀਓ ਸਤਿਗੁਰੂ ਸੈਨ ਜੀਓ ਸਤਿਗੁਰੂ ਨਾਮਦੇਵ ਜੀਓ ਸਤਿਗੁਰੂ ਰਵਿਦਾਸ ਜੀਓ ਦਾ ਉਚੇਚਾ ਜਿਕਰ ਠਾਕੁਰ ਦੇ ਰੂਪ ਵਿਚ ਹੋਇਆ ਹੈ ਇਹ ਸੰਤ / ਭਗਤ / ਸਤਿਗੁਰੂ ਕੌਣ ਹਨ ਤੁਸੀਂ ਵੀ ਜਾਣ ਲਵੋ । ਪੂਰਾ ਸਬਦ ਥਲੇ ਆਪ ਜੀ ਵਾਸਤੇ ਹਾਜ਼ਿਰ ਹੈ ।

ਸਾਰਗ ਮਹਲਾ ੫ ॥ सारग महला ५ ॥ Saarang, Mahla Panjva:

ਉਆ ਅਉਸਰ ਕੈ ਹਉ ਬਲਿ ਜਾਈ ॥ उआ अउसर कै हउ बलि जाई ॥
I am a sacrifice to that occasion.
اُوا اوسر کےَ ہؤ نل جائی۔۔

ਆਠ ਪਹਰ ਅਪਨਾ ਪ੍ਰਭੁ ਸਿਮਰਨੁ ਵਡਭਾਗੀ ਹਰਿ ਪਾਂਈ ॥੧॥ ਰਹਾਉ ॥
आठ पहर अपना प्रभु सिमरनु वडभागी हरि पांई ॥१॥ रहाउ ॥
Twenty-four hours a day, I meditate in remembrance on my God; by great good fortune, I have found the Lord. ||1||Pause||
ا ٹھ پہر ا پنا پرَبھ سمرن ودبھاگی ہر نانئی۔۔۱۔۔رہاو۔۔

ਭਲੋ ਕਬੀਰੁ ਦਾਸੁ ਦਾਸਨ ਕੋ ਊਤਮੁ ਸੈਨੁ ਜਨੁ ਨਾਈ ॥
भलो कबीरु दासु दासन को ऊतमु सैनु जनु नाई ॥
Merciful Kavir is good, the slave of the Lord's slaves; theSupreme barber Sain is sublime.
بھلو کبیر د ا س د ا سن کو اُوتم سیں جن نائی۔۔

ਊਚ ਤੇ ਊਚ ਨਾਮਦੇਉ ਸਮਦਰਸੀ ਰਵਿਦਾਸ ਠਾਕੁਰ ਬਣਿ ਆਈ ॥੧॥
ऊच ते ऊच नामदेउ समदरसी रविदास ठाकुर बणि आई ॥१॥
Highest of the high is Namdev, who looked upon all alike; Ravdas Became Thakuur Embodiment of the Lord. ||1||
اُوچ تے اُوچ نامدئؤ سمدر سی رونداس ٹھا کر بن ا ئی۔۔۱۔۔

ਜੀਉ ਪਿੰਡੁ ਤਨੁ ਧਨੁ ਸਾਧਨ ਕਾ ਇਹੁ ਮਨੁ ਸੰਤ ਰੇਨਾਈ ॥
जीउ पिंडु तनु धनु साधन का इहु मनु संत रेनाई ॥
My soul, body and wealth belong to the Saints; my mind longs for the dust of the Saints.
جپؤ ید پ تن د ھن سا د ھن کا ا یہو من سیت ر ینائی۔۔

ਸੰਤ ਪ੍ਰਤਾਪਿ ਭਰਮ ਸਭਿ ਨਾਸੇ ਨਾਨਕ ਮਿਲੇ ਗੁਸਾਈ ॥੨॥੪॥੧੮॥
संत प्रतापि भरम सभि नासे नानक मिले गुसाई ॥२॥४॥१८॥
And by the radiant Grace of the Saints, all my doubts have been erased. Says Nanuk, I have met the Lord."

سیت پرَنات بھرم سیھ ناسے نانک ملِے گسا ی۔۔۲۔۔۴۔۔۱۸۔۔

Further described:

ਅਕਾਲ ਮੂਰਤਿ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਉ ॥ ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ ॥ ਖੋਜਿ ਲਹਿਓ ਨਾਨਕ ਸੁਖ ਥਾਨਾਂ ਹਰਿ ਨਾਮਾ ਬਿਸ੍ਰਾਮ ਕਉ ॥

अकाल मूरति है साध संतन की ठाहर नीकी धिआन कउ ॥ बाणी मंत्रु महा पुरखन की मनहि उतारन मांन कउ ॥ खोजि लहिओ नानक सुख थानां हरि नामा बिस्राम कउ ॥

"The Being of Immortal Manifestation is found in the Saadh Sangat, the Company of the Holy. Meditate on Him in that most sublime place. The Bani, the Word of the Supreme Lord God, is the greatest Mantra of all. It eradicates pride from the mind."

ا کال مُؤرت ہےَ سا د ھ سییں کی ٹھاہر نیکی دھیان کؤ۔۔۱۔۔
نانی میتر مہا ُپرکھن کی مبہہ اُنارن مانن کؤ۔۔
Further Described:

"ਜਾ ਕੈ ਸੰਗਿ ਪਾਰਬ੍ਰਹਮੁ ਧਿਆਈਐ ਉਪਦੇਸੁ ਹਮਾਰੀ ਗਤਿ ਕਰਨ --ਦੂਖ ਰੋਗ ਭੈ ਸਗਲ ਬਿਨਾਸੇ ਜੋ ਆਵੈ ਹਰਿ ਸੰਤ ਸਰਨ ॥ ਆਪਿ ਜਪੈ ਅਵਰਹ ਨਾਮੁ ਜਪਾਵੈ ਵਡ ਸਮਰਥ ਤਾਰਨ ਤਰਨ -ਜਾ ਕੋ ਮੰਤ੍ਰੁ ਉਤਾਰੈ ਸਹਸਾ ਊਣੇ ਕਉ ਸੁਭਰ ਭਰਨ ॥

जा कै संगि पारब्रहमु धिआईऐ उपदेसु हमारी गति करन - दूख रोग भै सगल बिनासे जो आवै हरि संत सरन ॥ आपि जपै अवरह नामु जपावै वड समरथ तारन तरन जा को मंत्रु उतारै सहसा ऊणे कउ सुभर भरन ॥

"I meditate with Him on the Supreme Lord God; His Teachings have emancipated me. All pains, diseases and fears are erased, for one who comes to the Sanctuary of the Lord Saints. He Himself chants, and inspires others to chant the Naam, the Name of the Lord. He is Utterly All-Powerful; He carries us across to the other side. His Mantra drives out cynicism, and totally fills the empty one."

دوکھ ر و گ ب َھے سگل پِیاسے جو ا و َے ہر سیت سرن۔۔
دوکھ ر و گ ب َھے سگل پِیاسے جو ا و َے ہر سیت سرن۔۔
ا ت ج َپے ا َورہ نام جپا َوے ود سمرتھ نارن ترن۔۔۱۔۔
جا کو میتر اُنا َرے سہسا اُونے کؤ ُسبھر بھرن۔۔

ਨਾਨੁਕ ਨਾਮ ਹੇਠ ਇਲਾਹੀ ਵਾਣੀ / ਬਾਣੀ ਦੀ ਰਚਨਾ ਕਰਦੇ ਮਹਲਾ ਪੰਜਵਾ ਜੀ, ਇਓ ਕਥਨ ਕਰਦੇ ਨੇ । ਆਪਣਾ ਸਬੰਧ ਅਤੇ ਗੁਰੂ ਚੇਲੇ ਦਾ ਰਾਮ ਰੂਪ ਸੰਤ ਭਗਤ, ਸਾਧੂ ਸਤਿਗੁਰੂ ਅਤੇ ਸਿਖ ਦਾ ਰਿਸ਼ਤਾ ਨਾਤਾ ਸਮਝਾ ਰਹੇ ਨੇ ।

ਮੇਰੇ ਮਨ ਦੀ ਏਹੋ ਜਹੀ ਹੋ ਗਈ ਹੈ । ਕੇਵਲ ਦਿਆਲ ਪ੍ਰਭੁ ਆਪ ਹੀ ਜਾਣਦਾ ਹੈ । ਮਾਤਾ, ਪਿਤਾ, ਸਕੇ ਸਬੰਧੀਆਂ ਦਾ ਮੋਹ ਛੱਡ ਕੇ ਮੈਂ ਆਪਣਾ ਮਨ ਸੰਤਾ ਦੇ ਹਵਾਲੇ ਕਰ ਦਿਤਾ ਹੈ । ਮੈਂ ਆਪਣੀ ਉਚੀ ਜਾਤ, ਕੁਲ, ਜਨਮ ਆਦਿ ਦਾ ਮਾਣ ਹੰਕਾਰ ਦਿਆਗ ਦਿਤਾ ਹੈ । ਮੇਰੀ ਪ੍ਰੀਤ ਲੋਕਾ ਨਾਲੋ ਕੁਟੰਬ ਨਾਲੋ ਟੁਟ ਗਈ ਹੈ । ਤੇ ਮੈਨੂੰ ਨਾਨੁਕ ਨੂੰ ਗੁਰੂ ਨੇ ਸਿਖਿਆ ਦਿਤੀ ਹੈ । ਕੇ ਸਦਾ ਇਕ ਪਰਮਾਤਮਾ ਦੀ ਸਰਨ ਪਿਆ ਰਹੁ ।

ਨਾਨੁਕ ਵਾਣੀ / ਬਾਣੀ: ਸਾਰਗ ਮਹਲਾ ੫ ॥ ਐਸੀ ਹੋਇ ਪਰੀ ॥ ਜਾਨਤੇ ਦਇਆਰ ॥੧॥ਰਹਾਉ॥ ਮਾਤਰ ਪਿਤਰ ਤਿਆਗਿ ਕੈ ਮਨੁ ਸੰਤਨ ਪਾਹਿ ਬੇਚਾਇਓ ॥ਜਾਤਿ ਜਨਮ ਕੁਲ ਖੋਈਐ ਹਉ ਗਾਵਉ ਹਰਿ ਹਰੀ ॥੧॥ਲੋਕ ਕੁਟੰਬ ਤੇ ਟੂਟੀਐ ਪ੍ਰਭ ਕਿਰਤਿ ਕਿਰਤਿ ਕਰੀ ॥ਗੁਰਿ ਮੋ ਕਉ ਉਪਦੇਸਿਆ ਨਾਨਕ ਸੇਵਿ ਏਕ ਹਰੀ ॥੨॥੮॥੧੩੭॥

सारग महला ५ ॥ ऐसी होइ परी ॥जानते दइआर ॥१॥ रहाउ ॥मातर पितर तिआगि कै मनु संतन पाहि बेचाइओ ॥जाति जनम कुल खोईऐ हउ गावउ हरि हरी ॥१॥लोक कुट्मब ते टूटीऐ प्रभ किरति किरति करी ॥गुरि मो कउ उपदेसिआ नानक सेवि एक हरी ॥२॥८॥१३७॥

Saarang, Mahla Panja: "This is my condition. Only my Merciful Lord knows it. ||1||Pause|| I have abandoned my mother and father, and sold my mind to the Saints. I have lost my social status, birth-right and ancestry; I sing the Glorious Praises of the Lord, Har, Har. ||1|| I have broken away from other people and family; I work only for God. The Guru has taught me, says Nanuk, to serve only the One Lord."
.
سا ر گ محلہ ۵۔۔
ا یسی ہوۓ پری۔۔
جانتے دنار۔۔۱۔۔رہاو۔۔
ماتر نِتر پِیاگ کےَ من سییں ناہِ بیچائیو۔۔
جات جنم ُکل کھو نیپے ہؤ گاوو ہر ہری۔۔۱۔۔
لوک ُکیپت تے ئُؤ پ َپٔے پرَبھ کِرت کِرت کری۔۔
گ
مو کؤ اُندئسیا نانک س َیؤ انک ہری۔۔۲۔۔۸۔۔۱۳۷۔۔


Comments

Popular posts from this blog

मान्यवर दीना भाना जी - बामसेफ एवंम बहुजन आंदोलन की नींव के पथ्थर

Dr. Ambedkar, A Brave Fighter – Lord Mountbatten

होली के त्योहार की असली कहानी